ਕੋਟਕਪੂਰਾ
| ਕੋਟਕਪੂਰਾ ਕੋਟਕਪੂਰਾ | |
|---|---|
| ਸ਼ਹਿਰ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/।ndia Punjab" does not exist.Location in Punjab,।ndia | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਫ਼ਰੀਦਕੋਟ |
| ਅਬਾਦੀ (2001) | |
| • ਕੁੱਲ | 80,741 |
| ਭਾਸ਼ਾਵਾਂ | |
| • ਅਧਿਕਾਰਿਤ | ਪੰਜਾਬੀ |
| ਟਾਈਮ ਜ਼ੋਨ | ਆਈਐਸਟੀ (UTC+5:30) |
| ਪਿਨ | 151 204 |
| ਟੈਲੀਫੋਨ ਕੋਡ | 01635 |
| ਵੈੱਬਸਾਈਟ | citykotkapura |
ਕੋਟਕਪੂਰਾ ਬਠਿੰਡਾ ਤੋਂ ਲਗਪਗ 50 ਕਿਮੀ, ਮੋਗਾ ਤੋਂ 40 ਕਿਮੀ ਅਤੇ ਮੁਕਤਸਰ ਤੋਂ 30 ਕਿਮੀ ਦੂਰੀ ਤੇ ਵੱਸਿਆ ਪੰਜਾਬ, ਭਾਰਤ ਦਾ ਇੱਕ ਇਤਹਾਸਕ ਸ਼ਹਿਰ ਹੈ। ਇਹ ਰੇਲਵੇ ਜੰਕਸ਼ਨ ਹੈ।ਇਹ ਬਠਿੰਡਾ ਤੋਂ ਲਗਪਗ 56 ਕਿਲੋਮੀਟਰ, ਮੋਗਾ ਤੋਂ 48 ਕਿਲੋਮੀਟਰ ਹੈ, ਮੁਕਤਸਰ ਤੋਂ 30 ਕਿਲੋਮੀਟਰ ਦੂਰੀ ਤੇ ਹੈ। ਇਹ ਫਰੀਦਕੋਟ ਜ਼ਿਲ੍ਹੇ ਦੇ ਵੱਡਾ ਸ਼ਹਿਰ ਹੈ ਅਤੇ ਇੱਕ ਕਪਾਹ ਦੀ ਵੱਡੀ ਮਾਰਕੀਟ ਹੁੰਦੀ ਸੀ। ਕੋਟਕਪੂਰਾ ਰੇਲਵੇ ਫਾਟਕ[1] ਕਰਕੇ ਬਹੁਤ ਮਸ਼ਹੂਰ ਹੈ, 1902 ਵਿੱਚ ਬਣਿਆ ਇਹ ਰੇਲਵੇ ਸਟੇਸ਼ਨ ਕੋਟਕਪੂਰਾ-ਫਾਜ਼ਿਲਕਾ ਰੇਲ ਸੈਕਸ਼ਨ ‘ਤੇ ਸਥਿਤ ਹੈ। ਇਸ ਬਾਰੇ ਇੱਕ ਗੀਤ ਵੀ ਹੈ .. ਬੰਦ ਪਿਆ ਦਰਵਾਜਾ ਜਿਉ ਫਾਟਕ ਕੋਟਕਪੂਰੇ ਦਾ ਫਰੀਦਕੋਟ ਤੋਂ ਦਖਣ ਵੱਲੇ ਮੇਰਾ ਸ਼ਹਿਰ ਪਿਆਰਾ ਕੋਟਕਪੂਰਾ ਨਾਮ ਹੈ ਇਸ ਦਾ ਜੱਗ ਜਾਣਦਾ ਸਾਰਾ ਕੋਟਕਪੂਰਾ ਦਾ ਰਾਜਾ ਕਪੂਰ ਸਿੰਘ ਸੀ, ਉਸ ਰਾਜੇ ਦੇ ਵੇਲੇ ਹੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਵਿਖੇ ਆਏ ਸਨ ਫਿਰ ਗੁਰੂ ਸਾਹਿਬ ਜੀ ਪਿੰਡ ਢਿਲਵਾਂ ਵਿਖੇ ਆਏ .
ਇਤਿਹਾਸ
ਇਹ ਬਹੁਤ ਸੋਹਣਾ ਸ਼ਹਿਰ ਹੈ। ਇਹ ਸ਼ਹਿਰ ਫਰੀਦਕੋਟ ਰਿਆਸਤ ਦਾ ਪ੍ਰਮੁੱਖ ਸ਼ਹਿਰ ਸੀ . ਅੰਗਰੇਜ਼ੀ ਤਵਾਰੀਖ਼ ਵਿੱਚ ਇਹ ਸ਼ਹਿਰ ਰੇਲ ਲਾਇਨ ਨਾਲ ਜੁੜ ਗਿਆ ....