ਪੰਜਾਬੀ ਸ਼ਾਇਰਾਂ ਦਾ ਤਜ਼ਕਰਾ

ਭਾਰਤਪੀਡੀਆ ਤੋਂ

ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਮੌਲਾ ਬਖ਼ਸ਼ ਕੁਸ਼ਤਾ ਦੀ ਪੁਸਤਕ ਹੈ।[1] ਕੁਸ਼ਤਾ ਜੀ ਦੀ ਮੌਤ ਤੋਂ ਬਾਅਦ 1960 ਵਿੱਚ ਇਹ ਸ਼ਾਹਮੁਖੀ ਅੱਖਰਾਂ ਵਿੱਚ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈ। ਇਹ ਇਤਿਹਾਸਕ ਤੇ ਕੌਮੀ ਮਹੱਤਤਾ ਧਾਰਨੀ ਹੈ। ਇਸ ਵਿੱਚ ਲਗਪਗ 242 ਪੰਜਾਬੀ ਕਵੀਆਂ ਦਾ ਜ਼ਿਕਰ ਮਿਲਦਾ ਹੈ। ਸ੍ਰੀ ਰਘਬੀਰ ਸਿੰਘ ਭਰਤ ਨੇ ਇਸ ਨੂੰ ਗੁਰਮੁਖੀ ਰੂਪ ਦਿੱਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ 2013 ਵਿੱਚ ਪ੍ਰਕਾਸ਼ਿਤ ਹੈ। ਇਸ ਦਾ ਸੰਪਾਦਕ ਚੌਧਰੀ ਮੁਹੰਮਦ ਅਫ਼ਜ਼ਲ ਖਾਂ ਹੈ।

ਤਤਕਰਾ

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ