ਪਲਵਲ ਜ਼ਿਲਾ

ਭਾਰਤਪੀਡੀਆ ਤੋਂ

ਫਰਮਾ:India Districts

ਪਲਵਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਇਸ ਦਾ ਖੇਤਰਫਲ 1,359 ਕਿਲੋਮੀਟਰ2 ਹੈ। ਇਸ ਜ਼ਿਲੇ ਦੀ ਜਨਸੰਖਿਆ 829,121 (2001 ਜਨਗਣਨਾ ਮੁਤਾਬਕ) ਹੈ। ਪਲਵਲ ਜ਼ਿਲ੍ਹਾ 15 ਅਗਸਤ 2008 ਨੂੰ ਫਰੀਦਾਬਾਦ ਜ਼ਿਲ੍ਹੇ ਵਿੱਚੋਂ ਬਣਾਇਆ ਗਿਆ ਸੀ, ਇਸ ਦੀਆਂ ਤਹਸੀਲਾਂ ਹਨ: ਪਲਵਲ, ਹੋਡਲ ਅਤੇ ਹੇਥਿਨ

ਬਾਹਰਲੇ ਲਿੰਕ


ਫਰਮਾ:Haryana-geo-stub