ਕੁਰਕਸ਼ੇਤਰ ਜ਼ਿਲਾ
ਫਰਮਾ:India Districts ਕੁਰਕਸ਼ੇਤਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਵਿੱਚ ਹੈ। ਇਹ ਜ਼ਿਲਾ 1682.53 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 825,454 (2001 ਜਨਗਨਣਾ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1973 ਨੂੰ ਕਰਨਾਲ ਜ਼ਿਲੇ ਵਿੱਚੋਂ ਬਣਾਇਆ ਗਿਆ ਸੀ। ਫਿਰ ਕੈਥਲ ਅਤੇ ਯਮਨਾ ਨਗਰ ਜ਼ਿਲੇ ਬਣਾਉਣ ਬਾਅਦ ਇਸ ਜ਼ਿਲੇ ਦੇ ਕੁਝ ਹਿਸੇ ਉਹਨਾਂ ਵਿੱਚ ਆ ਗਏ।
ਬਾਹਰੀ ਕੜੀਆਂ
| ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |