ਟੋਨੀ ਬਾਤਿਸ਼
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 22:28, 12 ਅਕਤੂਬਰ 2021 ਦਾ ਦੁਹਰਾਅ
ਫਰਮਾ:Infobox person ਟੋਨੀ ਬਾਤਿਸ਼ (11 ਜਨਵਰੀ 1958 -21 ਮਈ 2016[1][2]) ਇੱਕ ਵਚਨਬੱਧ ਪੰਜਾਬੀ ਥੀਏਟਰ ਡਾਇਰੈਕਟਰ ਅਤੇ ਨਾਟਕਕਾਰ ਸੀ।[3] ਉਸ ਨੇ ਆਪਣੇ ਜੱਦੀ ਸਥਾਨ, ਬਠਿੰਡਾ ਤੋਂ 1975 ਵਿੱਚ ਥੀਏਟਰ ਸ਼ੁਰੂ ਕੀਤਾ। ਉਹ ਪੰਜਾਬੀ ਡਰਾਮਾ ਅਤੇ ਥੀਏਟਰ ਦੇ ਖੇਤਰ ਵਿੱਚ ਸਰਗਰਮ ਪਰਿਵਾਰਕ਼ ਪਿਛੋਕੜ ਨਾਲ ਸਬੰਧਤ ਸੀ . ਉਸ ਦਾ ਪਿਤਾ ਜਗਦੀਸ਼ ਫਰਿਆਦੀ ਸੀ ਜਿਸ ਨੂੰ ਉਪੇਰੇ ਦੇ ਮਾਸਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।