Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੁਰਨਾਮ ਸਿੰਘ

ਭਾਰਤਪੀਡੀਆ ਤੋਂ

ਗੁਰਨਾਮ ਸਿੰਘ (25 ਫਰਵਰੀ 1899 – 31 ਮਈ 1973) ਇੱਕ ਭਾਰਤੀ ਸਿਆਸਤਦਾਨ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਤੱਕ, ਅਤੇ ਫਿਰ 17 ਫਰਵਰੀ 1969 ਤੋਂ 27 ਮਾਰਚ 1970 ਦੇ ਵਿਚਕਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ।[1] ਉਹ ਪੰਜਾਬ ਦਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸੀ।[2] ਉਸ ਦੀ ਵਜ਼ਾਰਤ ਲਛਮਣ ਸਿੰਘ ਗਿੱਲ ਦੀ ਦਲ ਬਦਲੀ ਕਾਰਨ ਹੋਇਆ, ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਨਾਲ ਅਗਲਾ ਮੁੱਖ ਮੰਤਰੀ ਬਣਿਆ। ਉਸਦੀ 31 ਮਈ 1973 ਨੂੰ ਦਿੱਲੀ ਵਿੱਚ ਇੱਕ ਹਵਾਈ ਕਰੈਸ਼ ਵਿੱਚ ਮੌਤ ਹੋ ਗਈ ਸੀ। 

ਸ਼ੁਰੂ ਦਾ ਜੀਵਨ

ਸਿੰਘ ਦਾ ਜਨਮ ਨਾਰੰਗਵਾਲ, ਲੁਧਿਆਣਾ ਵਿੱਚ 25 ਫਰਵਰੀ 1899 ਨੂੰ ਇੱਕ ਗਰੇਵਾਲ ਪਰਿਵਾਰ ਵਿੱਚ ਹੋਇਆ ਸੀ।[3][4] ਉਸਨੇ ਫ਼ਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।[5] ਉਸਨੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ।[6]

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Archived copy". Archived from the original on 2007-02-13. Retrieved 2006-12-21. 
  2. "Akali CMs". Archived from the original on 24 ਜੂਨ 2014. Retrieved 10 June 2014.  Check date values in: |archive-date= (help)
  3. Grewal, Dr Dalvinder Singh. "ORIGIN OF GREWALS". Archived from the original on 22 ਨਵੰਬਰ 2014. Retrieved 10 June 2014.  Check date values in: |archive-date= (help)
  4. "While Badal shines, other ex-CMs' villages remain its poor cousins". The Tribune. 21 January 2014. Retrieved 10 June 2014. 
  5. "Gurnam Singh's birth anniversary to be celebrated". The Tribune. 11 February 1999. Retrieved 10 June 2014. 
  6. Dhanoa, S. S. (27 February 1999). "The multi-faceted personality of Gurnam Singh". The Tribune. Retrieved 10 June 2014.