More actions
ਨਾਰੰਗਵਾਲ ਪੰਜਾਬ, ਭਾਰਤ ਦੇ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਥੇ ਬਹੁਤੇ ਗਰੇਵਾਲ ਪਰਿਵਾਰ ਰਹਿੰਦੇ ਹਨ।[1] ਗਰੇਵਾਲ ਮੁੱਖ ਰੂਪ ਵਿੱਚ ਸਿੱਖ ਹਨ। ਪ੍ਰਸਿੱਧ ਸਕੂਲ ਦ੍ਰਿਸ਼ਟੀ ਡਾ. ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿੱਚ ਹੈ।
ਪ੍ਰਸਿੱਧ ਲੋਕ
- ਭਾਈ ਰਣਧੀਰ ਸਿੰਘ, ਭਾਰਤੀ ਆਜ਼ਾਦੀ ਘੁਲਾਟੀਆ ਅਤੇ ਸੰਤ
- ਸ ਪ੍ਰ੍ਤਾਬ, ਆਈਸੀਐਸ
- ਹੈਡਮਾਸਟਰ ਨਿਰੰਜਨ ਸਿੰਘ, ਸਿੱਖਿਆ ਸ਼ਾਸਤਰੀ
- ਗੁਰਨਾਮ ਸਿੰਘ, ਸਾਬਕਾ ਮੁੱਖ ਮੰਤਰੀ, ਪੰਜਾਬ
- ਲੈਫਟੀਨੈਂਟ ਜਨਰਲ ਗੁਰਬਚਨ ਸਿੰਘ
- ਅਮਰਜੀਤ ਗਰੇਵਾਲ, ਅਕਾਦਮਿਕ
- ਅਮ੍ਰਿਤ ਗਿੱਲ, ਸਿਵਲ ਸਰਵਿਸ
- ਬਿਸ਼ਨ ਸਿੰਘ ਗਰੇਵਾਲ, ਥਾਣੇਦਾਰ, ਬ੍ਰਿਟਿਸ਼ ਸ਼ਾਹੀ ਪੁਲਿਸ
- ਚਰਨ ਸਿੰਘ ਗਰੇਵਾਲ, ਆਈਐਸਐਸ
- ਸਤਿੰਦਰ ਪਾਲ ਸਿੰਘ ਗਰੇਵਾਲ, ਆਈਈਐਸ
- ਕਾਮਰੇਡ ਪੂਰਨ ਸਿੰਘ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "3 pages matching Narangwal Grewal". The Sikh Review. Calcutta: Sikh Cultural Centre. 26: 19. 1978.