ਅਉਧ

ਭਾਰਤਪੀਡੀਆ ਤੋਂ
imported>CommonsDelinker (Removing "Roomi_Darwaza_02.JPG", it has been deleted from Commons by Jcb because: Missing source as of 22 September 2016 - Using VisualFileChange..) ਦੁਆਰਾ ਕੀਤਾ ਗਿਆ 05:51, 30 ਸਤੰਬਰ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
ਉੱਤਰ ਭਾਰਤ ਦਾ ਇਤਿਹਾਸਕ ਇਲਾਕਾ
ਅਉਧ
अवध
ਫਰਮਾ:Nq
ਟਿਕਾਣਾ ਉੱਤਰ ਪ੍ਰਦੇਸ਼
ਰਾਜ ਦੀ ਸਥਾਪਨਾ: 1722 ਈਸਵੀ
ਬੋਲੀ ਅਉਧੀ, ਹਿੰਦੁਸਤਾਨੀ, ਹਿੰਦੀ, ਫ਼ਾਰਸੀ, ਉਰਦੂ
ਘਰਾਣੇ ਨਵਾਬ (1722–1858)
ਅਤੀਤੀ ਰਾਜਧਾਨੀਆਂ ਫ਼ੈਜ਼ਾਬਾਦਾ (ਪੁਰਾਣੀ), ਲਖਨਊ (ਨਵੀਂ)
ਡਿਵੀਜ਼ਨਾਂ ਲਖਨਊ ਡਿਵੀਜ਼ਨ,
ਫ਼ੈਜ਼ਾਬਾਦ ਡਿਵੀਜ਼ਨ,
ਦੇਵੀਪਤਨ ਡਿਵੀਜ਼ਨ,
ਕਾਨਪੁਰ ਡਿਵੀਜ਼ਨ,
ਅਲਾਹਾਬਾਦ ਡਿਵੀਜ਼ਨ

ਫਰਮਾ:Infobox settlement

ਅਉਧ ਦਾ ਟਿਕਾਣਾ

ਅਉਧ ਜਾਂ ਔਧ (ਅਉਧੀ, ਫਰਮਾ:Lang-hi/ਅਵਧ, ਫਰਮਾ:Lang-ur ਫਰਮਾ:Audio) ਭਾਰਤ ਦੇ ਅਜੋਕੇ ਉੱਤਰ ਪ੍ਰਦੇਸ਼ ਰਾਜ ਵਿੱਚਲਾ ਇੱਕ ਇਲਾਕਾ ਹੈ ਜਿਹਨੂੰ ਅਜ਼ਾਦੀ ਤੋਂ ਪਹਿਲਾਂ ਆਗਰਾ ਅਤੇ ਅਉਧ ਦੇ ਇੱਕਜੁਟ ਸੂਬੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਦੀ ਸਥਾਪਨਾ 1722 ਈਸਵੀ ਵਿੱਚ ਰਾਜਧਾਨੀ ਫ਼ੈਜ਼ਾਬਾਦ ਅਤੇ ਪਹਿਲੇ ਨਵਾਬ ਸਾਦਤ ਅਲੀ ਖ਼ਾਨ ਵਜੋਂ ਹੋਈ ਸੀ। ਅਉਧ ਦੀ ਰਵਾਇਤੀ ਰਾਜਧਾਨੀ ਪਹਿਲਾਂ ਫ਼ੈਜ਼ਾਬਾਦ ਹੁੰਦੀ ਸੀ ਪਰ ਮਗਰੋਂ ਲਖਨਊ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਜੋ ਹੁਣ ਯੂਪੀ ਦੀ ਰਾਜਧਾਨੀ ਹੈ।

ਹਵਾਲੇ

ਫਰਮਾ:ਹਵਾਲੇ

ਅਗਾਂਹ ਪੜ੍ਹੋ

  • "Oudh". The Imperial Gazetteer of India. 1909. p. 277.

ਫਰਮਾ:ਅਧਾਰ