ਰੋਡੇ
ਰੋਡੇ ਪੰਜਾਬ ਦਾ ਇੱਕ ਪਿੰਡ ਹੈ ਅਤੇ ਇਹ ਮੋਗਾ ਜ਼ਿਲੇ ਵਿੱਚ ਪੈਂਦਾ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਸੜਕ ਤੇ ਸਥਿਤ ਹੈ। ਲਗਪਗ 250 ਸਾਲ ਪਹਿਲਾਂ ਸਰਜਾ ਅਤੇ ਰਾਮੂ ਦੋ ਭਰਾਵਾਂ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ। ਇਸ ਪਿੰਡ ਨਾਲ ਸਬੰਧਤ ਵਿਅਕਤੀ ਜਰਨੈਲ ਸਿੰਘ ਭਿੰਡਰਾਂਵਾਲਾ, ਜਸਬੀਰ ਸਿੰਘ ਰੋਡੇ, ਅਜਮੇਰ ਰੋਡੇ, ਅਵਤਾਰ ਰੋਡੇ ਹਨ। ਇਸ ਪਿੰਡ ਵਿੱਚ ਸਥਿਤ ਸਰਕਾਰੀ ਤਕਨੀਕੀ ਕਾਲਜ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਪੇੰਡੂ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਕਰ ਰਿਹਾ ਹੈ।
| ਰੋਡੇ | |
|---|---|
| ਪੰਜਾਬ ਦੇ ਮਾਲਵਾ ਖੇਤਰ ਦਾ ਪਿੰਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.Location in Punjab, India | |
| |
| ਦੇਸ਼ | |
| ਰਾਜ | ਪੰਜਾਬ |
| ਜਿਲਾ | ਮੋਗਾ |
| ਅਬਾਦੀ (2011) | |
| • ਕੁੱਲ | 4,624 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਟਾਈਮ ਜ਼ੋਨ | ਆਈ ਐੱਸ ਟੀ (UTC+5:30) |
| ਟੈਲੀਫੋਨ ਕੋਡ | 1636 |
| ਵਾਹਨ ਰਜਿਸਟ੍ਰੇਸ਼ਨ ਪਲੇਟ | PB-29 |
| Sex ratio | 1:0.883 ♂/♀ |
| ਵੈੱਬਸਾਈਟ | moga |
ਇਸ ਪਿੰਡ ਅਧੀਨ ਦੋ ਸਰਕਾਰੀ ਕਾਲਜ ਗੁਰੂ ਨਾਨਕ ਕਾਲਜ ਜੀ ਟੀ ਬੀ ਗੜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਜੀ ਟੀ ਬੀ ਗੜ ਪੈਂਦੇ ਹਨ ਜੋ ਕਿ ਪੇਂਡੂ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਬਹੁਤ ਸਹਾਇਕ ਸਿੱਧ ਹੋ ਰਹੇ ਹਨ
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ