ਅਵਤਾਰ ਰੋਡੇ
ਅਵਤਾਰ ਰੋਡੇ ਇੱਕ ਪਰਵਾਸੀ ਪੰਜਾਬੀ ਲੇਖਕ ਸੀ।
ਲਿਖਤਾਂ
- ਸਾਡੇ ਧੀਆਂ ਪੁੱਤਰ (ਕਹਾਣੀ-ਸੰਗ੍ਰਹਿ)
- ਉਡੀਕ (ਨਾਵਲ)
- ਤਲਾਸ਼ (ਨਾਵਲ)[1]
ਹਵਾਲੇ
- ↑ ਰੋਡੇ, ਅਵਤਾਰ (2014). ਤਲਾਸ਼: ਨਾਵਲ. Taralocana Pabalisharaza. ISBN 9788179146590.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ