ਗੋਆ

ਭਾਰਤਪੀਡੀਆ ਤੋਂ
2409:4055:18d:ec4d::99c:f0a0 (ਗੱਲ-ਬਾਤ) (M.C.) ਦੁਆਰਾ ਕੀਤਾ ਗਿਆ 16:55, 3 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗੋਆ ਰਾਜ

Chapora River boat

ਗੋਆ (ਕੋਂਕਣੀ: गोंय), ਖੇਤਰਫ਼ਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆ ਵਿੱਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇੱਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ ਉੱਤੇ ਲਗਪਗ 450 ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ 1961 ਵਿੱਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। 30 ਮਈ, 1987 ਨੂੰ ਗੋਆ ਭਾਰਤ ਦੇ 25ਵੇਂ ਰਾਜ ਦੇ ਰੂਪ 'ਚ ਸਥਾਪਨਾ।

ਭੂਗੋਲਿਕ ਸਥਿਤੀ

ਸੱਭਿਆਚਾਰ

ਜਨਸੰਖਿਆ

ਵਿੱਦਿਆ

ਰਾਜਨੀਤਕ ਸਥਿਤੀ

ਸਮੱਸਿਆਵਾਂ

ਇਹ ਵੀ ਦੇਖੋ

ਹਵਾਲੇ


Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ