ਪੰਚਕੁਲਾ ਜ਼ਿਲਾ
ਫਰਮਾ:India Districts ਪੰਚਕੁਲਾ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 816 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 319398 (2001 ਸੇਂਸਸ ਮੁਤਾਬਕ) ਹੈ। ਪੰਚਕੁਲਾ ਜ਼ਿਲਾ 15 ਅਗਸਤ 1995 ਨੂੰ ਬਣਾਇਆ ਗਿਆ ਸੀ, ਇਸ ਦਿਆਂ ਤਹਸੀਲਾ ਹਨ: ਪੰਚਕੁਲਾ ਅਤੇ ਕਾਲਕਾ। ਇਸ ਜ਼ਿਲੇ ਵਿੱਚ 264 ਪਿੰਡ ਹਨ, ਜਿਹਨਾਂ ਵਿੱਚੋਂ 12 ਨਿਰਜਨ ਹਨ ਅਤੇ 10 ਪਿੰਡ ਹੁਣ ਸ਼ਹਿਰਾਂ 'ਚ ਆ ਗਏ।
ਬਾਰਲੇ ਲਿੰਕ
| ਵਿਕੀਮੀਡੀਆ ਕਾਮਨਜ਼ ਉੱਤੇ ਪੰਚਕੁਲਾ ਜ਼ਿਲੇ ਨਾਲ ਸਬੰਧਤ ਮੀਡੀਆ ਹੈ। |