ਮੇਵਾਤ ਜ਼ਿਲਾ

ਭਾਰਤਪੀਡੀਆ ਤੋਂ

ਫਰਮਾ:India Districts

ਮੇਵਾਤ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1859.61 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 993,617 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 4 ਅਪਰੈਲ 2005 ਨੂੰ ਗੁੜਗਾਂਵ ਅਤੇ ਫਰੀਦਾਬਾਦ ਜ਼ਿਲਿਆਂ ਵਿੱਚੋਂ ਬਣਾਇਆ ਗਿਆ ਸੀ।[1]

ਹਵਾਲੇ

  1. "Mewat district". Haryana-online.com. 


ਫਰਮਾ:Haryana-geo-stub