ਹਰਪਾਲਪੁਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਹਰਪਾਲਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਹਦਬਸਤ ਨੰਬਰ 116 ਪਟਵਾਰ ਹਲਕਾ ਅਤੇ ਕਨੂਗੋਈ ਹਰਪਾਲਪੁਰ ਹੀ ਹੈ। 2011 ਵਿੱਚ ਇਸ ਪਿੰਡ ਦੀ ਆਬਾਦੀ 3297 ਸੀ ਜਿਸ ਵਿਚੋਂ 1798 ਮਰਦ ਅਤੇ 1499 ਔਰਤਾਂ ਸਨ। ਪਿੰਡ ਦੀ ਕੁੱਲ ਵੱਸੋ ਵਿਚੋਂ 2223 ਲੋਕ ਪੜ੍ਹੇ ਲਿਖੇ ਸਨ। 538 ਅਨੁਸੂਚਤ ਜਾਤੀ ਦੇ ਵਸਨੀਕ ਸਨ। ਪਿੰਡ ਵਿੱਚ ਕੁੱਲ 572 ਪਰਿਵਾਰ ਸਨ।[1] ਇਹ ਪਿੰਡ ਘਨੌਰ ਤੋਂ 8 ਕਿਲੋਮੀਟਰ ਅਤੇ ਪਟਿਆਲਾ ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਇਹ ਪਿੰਡ ਨੌਵੇ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੀ ਚਰਣ ਛੋਹ ਪ੍ਰਾਪਤ ਇੱਕ ਇਤਿਹਾਸਕ ਪਿੰਡ ਹੈ।[2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. http://pbplanning.gov.in/districts/ghanaur.pdf
  2. Lua error in package.lua at line 80: module 'Module:Citation/CS1/Suggestions' not found.