ਹਰਨਾਮ ਦਾਸ ਸਹਿਰਾਈ
Jump to navigation
Jump to search
ਹਰਨਾਮ ਦਾਸ ਸਹਿਰਾਈ (13 ਅਪਰੈਲ 1920 - 14 ਜਨਵਰੀ 2001[1])। ਇਹ ਰਾਜਾ ਸਾਂਸੀ, ਅੰਮ੍ਰਿਤ ਕਰਨਲ ਨਾਲ ਸਬੰਧਿਤ ਪ੍ਰਸਿੱਧ ਗਲਪਕਾਰ ਸੀ। ਇਸਨੇ ਵੱਡੀ ਗਿਣਤੀ ਵਿੱਚ ਪੰਜਾਬੀ ਨਾਵਲ ਲਿਖਿਆ। ਇਸਦੇ ਜਿਆਦਾਤਰ ਨਾਵਲ ਇਤਿਹਾਸਕ ਸੰਦਰਭਾ ਨਾਲ ਜੁੜੇ ਹੋਏ ਹਨ। ਸਿਹਰਾਈ ਨੇ ਆਪਣੇ ਨਿਰਸੰਕੋਚ ਯਥਾਰਥ ਵਰਣਨ ਕਰਕੇ ਨਵੇਂ ਨਾਵਲਕਾਰਾਂ ਵਿੱਚ ਆਪਣੀ ਥਾਂ ਬਣਾਈ ਹੈ। ਸਫ਼ੇਦਪੋਸ਼ ਅਤੇ ਪਥਿਕ ਵਿੱਚ ਇਸਨੇ ਉਚੇਰੀ ਮੱਧ ਸ਼੍ਰੇਣੀ ਅਤੇ ਅਧਿਕਾਰੀ ਵਰਗ ਵਿੱਚ ਨਿੱਤ ਵਧ ਰਹੇ ਭ੍ਰਿਸ਼ਟਾਚਾਰ ਅਤੇ ਅਨੇਤਿਕ ਇਸਤਰੀ ਪੁਰਸ਼ ਸੰਬਧਾ ਦਾ ਜ਼ਿਕਰ ਕੀਤਾ ਹੈ।
ਰਚਨਾਵਾਂ
ਨਾਵਲ
- ਸਫੈਦ ਪੋਸ਼
- ਪਥਿਕ
- ਸਭਰਾਵਾਂ
- ਅਨੂਪ ਕੌਰ
- ਅੱਧੀ ਘੜੀ
- ਲੋਹਗੜ੍ਹ
- ਡਾਚੀ
- ਤੇਤੀਵਾਂ ਦੰਦ
- ਹਰੀਆ ਰਾਗਲੇ
- ਸ਼ਬ- ਏ-ਮਾਲਵਾ
- ਬਾਲਾ ਪ੍ਰੀਤਮ
- ਗਲੀ ਮੁਹੱਲੇ ਦੇ ਲੋਕ
- ਅਕਥ ਕਥਾ
- ਗੁਰੂ ਮਾਨਿਓ ਗ੍ਰੰਥ
- ਮੀਰੀ ਪੀਰੀ
- ਸਿੱਖੀ ਦਾ ਧੁਰਾ
- ਸ਼ਹਾਦਤ
- ਮੱਸਾ ਰੰਗੜ
- ਜਰ ਜ਼ੋਰ ਜ਼ਮੀਨ
- ਸੀਸ਼ ਗੰਜ
- ਆਰਸੀ ਵਾਲਾ ਸਿੱਕਾ
- ਮੋਰਾਂ ਸਰਕਾਰ[2]
ਕਹਾਣੀ ਸੰਗ੍ਰਿਹ
ਸਹਿਰਾਈ ਨੇ ਕਹਾਣੀਆਂ ਦੀ ਸਿਰਜਣਾ ਵੀ ਕੀਤੀ ਹੈ ਜਿੰਨਾ ਰਾਹੀਂ ਇਸਦੀ ਦਲੇਰੀ ਅਤੇ ਨਿਡਰਤਾ ਦੀ ਪੇਸ਼ਕਾਰੀ ਹੁੰਦੀ ਹੈ।
ਹਵਾਲੇ
- ↑ ਫਰਮਾ:Cite book
- ↑ ਗੁਰਪਾਲ ਸਿੰਘ ਸੰਧੂ. "ਪੰਜਾਬੀ ਨਾਵਲ ਦਾ ਇਤਿਹਾਸ". ਪੰਜਾਬ ਅਕਾਦਮੀ ਦਿੱਲੀ. p. 83.
{{cite web}}
:|access-date=
requires|url=
(help); Missing or empty|url=
(help) - ↑ ਡਾ ਧਰਮਪਾਲ ਸਿੰਘ. "ਪੰਜਾਬੀ ਸਾਹਿਤ ਦਾ ਇਤਿਹਾਸ". p. 563.
{{cite web}}
:|access-date=
requires|url=
(help); Missing or empty|url=
(help)