ਹਫ਼ੀਜ਼ ਜਲੰਧਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਅਬੂ ਅਲ-ਅਸਰ ਹਫ਼ੀਜ਼ ਜਲੰਧਰੀ (ਫਰਮਾ:Lang-ur) (ਜਨਮ 14 ਜਨਵਰੀ 1900 - ਮੌਤ 21 ਦਸੰਬਰ 1982) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸੀ ਜਿਸ ਨੇ ਪਾਕਿਸਤਾਨ ਦਾ ਕੌਮੀ ਤਰਾਨਾ ਲਿਖਿਆ।[1] ਇਸਨੂੰ "ਸ਼ਾਹਨਾਮਾ ਇਸਲਾਮ" ਦੀ ਰਚਨਾ ਕਰਨ ਲਈ ਜਾਣਿਆ ਜਾਂਦਾ ਹੈ।[2]

ਮੁੱਢਲਾ ਜੀਵਨ

ਹਫ਼ੀਜ਼ ਦਾ ਜਨਮ 14 ਜਨਵਰੀ 1900 ਨੂੰ ਜਲੰਧਰ, ਪੰਜਾਬ, ਬਰਤਾਨਵੀ ਭਾਰਤ ਵਿੱਚ ਹੋਇਆ। ਇਸਦਾ ਪਿਤਾ ਸ਼ਮਸੁੱਦੀਨ ਇੱਕ ਹਾਫ਼ਿਜ਼ ਸੀ। ਸ਼ੁਰੂ ਵਿੱਚ ਇਹ ਮਦਰੱਸੇ ਵਿੱਚ ਪੜ੍ਹਿਆ ਅਤੇ ਬਾਅਦ ਵਿੱਚ ਇਸਨੇ 7ਵੀਂ ਜਮਾਤ ਤੱਕ ਰਸਮੀ ਸਿੱਖਿਆ ਪ੍ਰਾਪਤ ਕੀਤੀ।[2]

1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਵਿੱਚ ਲਾਹੌਰ ਵਿੱਚ ਜਾ ਕੇ ਰਹਿਣ ਲੱਗਿਆ।

ਹਵਾਲੇ

ਫਰਮਾ:ਹਵਾਲੇ