ਸੰਤੋਸ਼ ਚੌਧਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਸੰਤੋਸ਼ ਚੌਧਰੀ (ਜਨਮ 5 ਅਕਤੂਬਰ 1944) ਇੱਕ ਭਾਰਤੀ ਸਿਆਸਤਦਾਨ ਹੈ ਜੋ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸਬੰਧਤ ਹੈ। ਉਹ 2009 ਵਿੱਚ ਹੁਸ਼ਿਆਰਪੁਰ ਹਲਕੇ ਤੋਂ ਸੰਸਦ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਸੀ। ਉਹ ਪਹਿਲਾਂ 1992 ਅਤੇ 1999 ਵਿੱਚ ਫਿਲੌਰ ਹਲਕੇ ਤੋਂ ਚੁਣੀ ਗਈ ਸੀ। ਉਹ ਸਫਾਈ ਕਰਮਚਾਰੀਆਂ ਲਈ ਕੌਮੀ ਕਮਿਸ਼ਨ ਦੀ ਚੇਅਰਪਰਸਨ ਰਹੀ ਸੀ।[1][2][3][4]

ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. ਫਰਮਾ:Cite book
  3. ਫਰਮਾ:Cite book
  4. "PHILLAUR Parliamentary Constituency". Election Commission of India. Retrieved 31 October 2017.

ਬਾਹਰੀ ਲਿੰਕ