ਸੰਤੋਖ ਧਾਲੀਵਾਲ

ਭਾਰਤਪੀਡੀਆ ਤੋਂ
Jump to navigation Jump to search

ਸੰਤੋਖ ਧਾਲੀਵਾਲ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਕਵੀ ਹਨ।

ਲਿਖਤਾਂ

ਸੰਤੋਖ ਧਾਲੀਵਾਲ ਦੇ ਤਿੰਨ ਕਹਾਣੀ ਸੰਗ੍ਰਹਿ, ਤਿੰਨ ਕਾਵਿ ਸੰਗ੍ਰਹਿ ਅਤੇ ਤਿੰਨ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ।

ਕਹਾਣੀ ਸੰਗ੍ਰਹਿ

  • ...ਤੇ ਕਾਨੂ ਮਰ ਗਿਆ (2010)
  • ਨੱਚਦੇ ਮੋਰਾਂ ਵਾਲੀ ਚਾਦਰ
  • ਕ੍ਰਾਸ ਲਾਈਨਜ਼ (2004)[1]

ਕਾਵਿ-ਸੰਗ੍ਰਹਿ

  • ਜ਼ਿਦ ਨਹੀਂ ਕਰੀਦੀ
  • ਗੜਵਾ ਕੁ ਦਰਿਆ (2011)[2]
  • ਆਵਾਜ਼ਾਂ ਦਾ ਕਿਲਾ (1994)

ਨਾਵਲ

  • ਸਰਘੀ (2008)[3]
  • ਰਿਸ਼ਤਿਆਂ ਦੇ ਮਾਰੂਥਲ (2013)[4]
  • ਉਖੜੀਆਂ ਪੈੜਾਂ (2005)

ਹਵਾਲੇ

ਫਰਮਾ:ਹਵਾਲੇ