ਸੇਠੂ ਲਕਸ਼ਮੀ ਬਾਈ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਾਦਸ਼ਾਹੀ ਪੂਰਦਮ ਤਿਰੂਨਲ ਸੇਠੂ ਲਕਸ਼ਮੀ ਬਾਈ ਸੀਆਈ (5 ਨਵੰਬਰ 1895– 22 ਫਰਵਰੀ 1985) ਦੱਖਣੀ ਭਾਰਤ ਵਿਚ 1924 ਅਤੇ 1931 ਦੇ ਵਿਚ , ਤ੍ਰਾਵਣਕੋਰ ਦੇ ਰਾਜ ਦੇ ਬ੍ਰਿਟਿਸ਼ ਨੀਤੀ ਕਾਰਨ ਰੈਜੈਂਟ ਵਜੋਂ ਨਾਮਜ਼ਦ ਸੀ। ਉਹ ਆਪਣੀ ਛੋਟੀ ਚਚੇਰੀ ਭੈਣ, ਮੋਲਮ ਤਿਰੂਨਲ ਸੇਠੂ ਪਾਰਵਤੀ ਬਾਈ ਦੇ ਨਾਲ, ਤ੍ਰਾਵਣਕੋਰ ਸ਼ਾਹੀ ਪਰਿਵਾਰ ਵਿੱਚ ਗੋਦ ਲਈਆਂ ਗਈਆਂ ਸਨ ਅਤੇ ਮਸ਼ਹੂਰ ਪੇਂਟਰ ਰਾਜਾ ਰਵੀ ਵਰਮਾ ਦੀਆਂ ਪੋਤਰੀਆਂ ਸਨ।

ਹਵਾਲੇ

 

ਬਾਹਰੀ ਲਿੰਕ