ਸੂਰੀਆ ਸੈਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਮਾਸਟਰ ਦਾ ਦੀ ਇੱਕ ਪੂਰਨਕੱਦ ਮੂਰਤੀ ਕਲਕੱਤਾ ਸੁਪ੍ਰੀਮ ਕੋਰਟ ਦੇ ਸਾਹਮਣੇ ਹੈ।

ਸੂਰੀਆ ਸੈਨ (ਫਰਮਾ:Lang-bn) (22 ਮਾਰਚ 1894 – 12 ਜਨਵਰੀ 1934) ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੇ ਇੰਡੀਅਨ ਰਿਪਬਲਿਕਨ ਆਰਮੀ ਦੀ ਸਥਾਪਨਾ ਕੀਤੀ ਅਤੇ ਚਿਟਾਗਾਂਗ ਬਗ਼ਾਵਤ ਦੀ ਸਫਲ ਅਗਵਾਈ ਕੀਤੀ। ਉਹ ਨੈਸ਼ਨਲ ਹਾਈ ਸਕੂਲ ਵਿੱਚ ਸੀਨੀਅਰ ਗਰੇਜੂਏਟ ਅਧਿਆਪਕ ਦੇ ਰੂਪ ਵਿੱਚ ਨਿਯੁਕਤ ਸਨ ਅਤੇ ਲੋਕ ਪਿਆਰ ਨਾਲ ਉਨ੍ਹਾਂ ਨੂੰ ਮਾਸਟਰ ਕਹਿਕੇ ਸੰਬੋਧਿਤ ਕਰਦੇ ਸਨ। ਜਦ ਉਹ 1916 ਵਿੱਚ ਬਹਿਰਾਮਪੁਰ ਕਾਲਜ ਵਿੱਚ ਬੀਏ ਦਾ ਇੱਕ ਵਿਦਿਆਰਥੀ ਸੀ ਤਾਂ ਉਹ ਰਾਸ਼ਟਰਵਾਦੀ ਵਿਚਾਰਾਂ ਦੇ ਪ੍ਰਭਾਵ ਹੇਠ ਆਇਆ।[1]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.