ਸੂਰਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਸੂਰਤ, ਜਿਹਨੂੰ ਪਹਿਲਾਂ ਸੂਰਿਆਪੁਰ ਆਖਿਆ ਜਾਂਦਾ ਸੀ, ਭਾਰਤੀ ਰਾਜ ਗੁਜਰਾਤ ਵਿੱਚ ਇੱਕ ਸ਼ਹਿਰ ਹੈ। ਇਹ ਸੂਰਤ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਇਹ ਸੂਬੇ ਦੀ ਰਾਜਧਾਨੀ ਗਾਂਧੀਨਗਰ ਤੋਂ ੩੦੬ ਕਿਲੋਮੀਟਰ ਦੱਖਣ ਵੱਲ ਤਪਤੀ ਦਰਿਆ (ਤਪੀ) ਕੰਢੇ ਵਸਿਆ ਹੋਇਆ ਹੈ।[1]

ਹਵਾਲੇ

ਫਰਮਾ:ਹਵਾਲੇ

  1. "History of Surat".