ਸੁਰਜੀਤ ਸਿੰਘ ਬਰਨਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਸੁਰਜੀਤ ਸਿੰਘ ਬਰਨਾਲਾ (21 ਅਕਤੂਬਰ 1925 - 14 ਜਨਵਰੀ 2017) ਭਾਰਤ ਦੇ ਇੱਕ ਸਿਆਸਤਦਾਨ ਸਨ। ਉਹ ਪੰਜਾਬ (ਭਾਰਤ) ਦੇ ਸਾਬਕਾ ਮੁੱਖ ਮੰਤਰੀ,ਤਾਮਿਲਨਾਡੂ, ਉਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਅਤੇ ਇੱਕ ਸਾਬਕਾ ਯੂਨੀਅਨ ਮੰਤਰੀ ਹਨ।

ਮੁੱਢਲੀ ਜ਼ਿੰਦਗੀ

ਬਰਨਾਲਾ ਦਾ ਜਨਮ ਅਤੇਲੀ, ਹਰਿਆਣਾ ਵਿੱਚ ਹੋਇਆ ਸੀ। ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਜੰਮਪਲ (ਉਸ ਦਾ ਪਿਤਾ ਇੱਕ ਮੈਜਿਸਟ੍ਰੇਟ ਸੀ), ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਲਖਨਊ ਵਿੱਚ ਉਸ ਨੇ 1942 ਦੇ ਭਾਰਤ ਛੱਡੋ ਅੰਦੋਲਨ ਚ ਹਿੱਸਾ ਲਿਆ ਸੀ। ਬਾਅਦ ਉਸ ਨੇ ਕੁਝ ਸਾਲ ਲਈ ਵਕਾਲਤ ਕੀਤੀ, ਅਤੇ 60ਵਿਆਂ ਦੇ ਅਖੀਰਲੇ ਸਾਲਾਂ ਵਿੱਚ ਸਿਆਸੀ ਤੌਰ ਤੇ ਸਰਗਰਮ ਹੋ ਗਿਆ, ਅਕਾਲੀ ਦਲ ਵਿੱਚ ਵੱਡਾ ਆਗੂ ਬਣ ਗਿਆ। ਵੈਸੇ, ਉਹ ਪਹਿਲੀ ਵਾਰ 1952 ਵਿੱਚ ਚੋਣ ਲੜਿਆ ਸੀ, ਪਰ ਮਾਤਰ 4 ਵੋਟਾਂ ਨਾਲ ਹਾਰ ਗਿਆ ਸੀ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ