ਸੁਰਜੀਤ ਰਾਮਪੁਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅਧਾਰ ਸੁਰਜੀਤ ਰਾਮਪੁਰੀ (12 ਜੂਨ 1926 - 3 ਮਾਰਚ 1990)[1] ਪੰਜਾਬੀ ਕਵੀ ਅਤੇ ਗੀਤਕਾਰ ਸੀ।

ਜੀਵਨੀ

ਸੁਰਜੀਤ ਰਾਮਪੁਰੀ, (ਅਸਲੀ ਨਾਮ ਸੁਰਜੀਤ ਸਿੰਘ ਮਾਂਗਟ) ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ 1926 ਵਿੱਚ ਹੋਇਆ ਸੀ।

ਕਾਵਿ-ਸੰਗ੍ਰਹਿ

  • ਗੀਤਾਂ ਭਰੀ ਸਵੇਰ (1956)
  • ਠਰੀ ਚਾਨਣੀ (1959)
  • ਬੁੱਢਾ ਦਰਿਆ (1978)

ਹਵਾਲੇ

ਫਰਮਾ:ਹਵਾਲੇ