ਸੁਨੀਲ ਕੁਮਾਰ ਜਾਖੜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian politician

ਸੁਨੀਲ ਕੁਮਾਰ ਜਾਖੜ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ (ਇੰਕਾ) ਦਾ ਮੈਂਬਰ ਹੈ[1]

ਸਿਆਸੀ ਜੀਵਨ

ਉਹ 2002 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਅਬੋਹਰ ਤੋਂ ਚੁਣਿਆ ਗਿਆ। 2007 ਅਤੇ 2012 ਵਿੱਚ, ਉਹ ਅਬੋਹਰ ਤੋਂ ਮੁੜ-ਚੁਣਿਆ ਗਿਆ। ਇਸ ਵੇਲੇ ਉਹ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦਾ ਆਗੂ ਹੈ।

ਹਵਾਲੇ

ਫਰਮਾ:ਹਵਾਲੇ

  1. "Our Representatives". ppcc.in.