ਸੁਖਪਾਲਵੀਰ ਸਿੰਘ ਹਸਰਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਸੁਖਪਾਲਵੀਰ ਸਿੰਘ ਹਸਰਤ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ 1980 ਜੇਤੂ ਲੇਖਕ ਅਤੇ ਕਵੀ ਸਨ।[1]

ਰਚਨਾਵਾਂ

  • ਮੋਹ ਮਾਇਆ
  • ਸੂਰਜ ਤੇ ਕਹਿਕਸ਼ਾਂ
  • ਸ਼ਕਤੀ ਨਾਦ
  • ਕਾਲ ਮੁਕਤ (ਪ੍ਰਬੰਧ ਕਾਵਿ)
  • ਕੋਸੀ ਰੁੱਤ (ਨਾਵਲ, 1975)[2]
  • ਦੁਸ਼ਟ ਦਮਨ ਗੋਬਿੰਦ ਗੁਰੂ (1994)[3]
  • ਇਹ ਮਹਿਕ ਸਦੀਵੀ
  • ਕਾਵਿ ਦਰਸ਼ਨ
  • ਨੂਰ ਦਾ ਸਾਗਰ
  • ਪੰਚ-ਤਰਣੀ
  • ਮੋਹ ਮਾਇਆ
  • ਹਯਾਤੀ ਦੇ ਸੋਮੇ
  • ਵਣ ਕੰਬਿਆ
  • ਸ਼ਕਤੀ ਦਾ ਦਰਿਆ
  • ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ ਦਾ ਸੰਗ੍ਰਹਿ)
  • ਸੂਰਜ ਦਾ ਕਾਫ਼ਲਾ
  • ਸੂਰਜ ਦੀ ਦੋਸਤੀ
  • ਸੂਰਜੀ ਸੋਗ਼ਾਤ
  • ਸਰਸਬਜ਼ ਪਤਝੜਾਂ
  • ਹਸਰਤ ਕਾਵਿ (1955-75)

ਸਨਮਾਨ

ਸਾਲ 1980 ਵਿੱਚ ਹਸਰਤ ਨੂੰ ਸੂਰਜ ਤੇ ਕਹਿਕਸ਼ਾਂ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਹਵਾਲੇ

ਫਰਮਾ:ਹਵਾਲੇ