ਸੁਖਦੇਵ ਸਿੰਘ ਕੋਕਰੀ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਸੁਖਦੇਵ ਸਿਂਘ ਕੋਕਰੀ ਕਲਾਂ (ਉਮਰ 70 ਸਾਲ) ਪੰਜਾਬ, ਭਾਰਤ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਿਵਾਸੀ ਕਿਸਾਨ ਆਗੂ ਹੈ। ਉਹ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਜਨਰਲ ਸਕੱਤਰ ਹੈ। ਉਹ ਇੱਕ ਸਾਬਕਾ ਸਰਕਾਰੀ ਸਕੂਲ ਅਧਿਆਪਕ ਹੈ। ਉਸਨੇ 1978 ਵਿੱਚ ਆਰਜ਼ੀ ਅਧਿਆਪਕਾਂ ਦੀ ਅਗਵਾਈ ਵਿੱਚ ਇੱਕ ਅੰਦੋਲਨ ਵਿੱਚ ਹਿੱਸਾ ਲਿਆ, ਜਿਸ ਲਈ ਉਸਨੂੰ ਦੋ ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ ਸੀ।[1][2]

ਹਵਾਲੇ

ਫਰਮਾ:ਹਵਾਲੇ

  1. Service, Tribune News. "Farm leaders behind the agitation". Tribuneindia News Service (in English). Retrieved 2020-12-11.
  2. Service, Tribune News. "ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ". Tribuneindia News Service. Retrieved 2020-12-11.