ਸੀ.ਪੀ. ਕੰਬੋਜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਸੀ.ਪੀ. ਕੰਬੋਜ ਇੱਕ ਪੰਜਾਬੀ ਕੰਪਿਊਟਰ ਲੇਖਕ ਹੈ। ਸੀ.ਪੀ.ਕੰਬੋਜ ਅੱਜ-ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ।

ਅਕਾਦਮਿਕ ਯੋਗਤਾ

ਪੁਸਤਕਾਂ

ਮੌਲਿਕ ਪੁਸਤਕਾਂ

  1. ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2003
  2. ਕੰਪਿਊਟਰ ਐਜੂਕੇਸ਼ਨ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2006
  3. ਕੰਪਿਊਟਰ ਐਜੂਕੇਸ਼ਨ ਜਮਾਤ-X, ਐਮਬੀਡੀ ਪ੍ਰਕਾਸ਼ਨ, ਜਲੰਧਰ, 2006
  4. ਕੰਪਿਊਟਰ ਸਿੱਖਿਆ (ਓਪਨ ਸਕੂਲ) ਜਮਾਤ-X, ਪੰਜਾਬ ਸਕੂਲ ਸਿੱਖਿਆ ਬੋਰਡ, 2008
  5. ਕੰਪਿਊਟਰ ਸਾਇੰਸ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2009
  6. ਕੰਪਿਊਟਰ ਤੇ ਪੰਜਾਬੀ ਭਾਸ਼ਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
  7. ਮਾਈਕਰੋਸਾਫ਼ਟ ਵਿੰਡੋਜ਼, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
  8. ਸਾਈਬਰ ਸੰਸਾਰ ਅਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
  9. ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2012
  10. ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਕੰਪਿਊਟਰ ਵਿਗਿਆਨਪ੍ਰਕਾਸ਼ਨ, ਫਾਜ਼ਿਲਕਾ, 2015
  11. ਅਜੋਕਾ ਫ਼ੋਨ ਸੰਸਾਰ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ, 2016

ਬਾਲ ਪੁਸਤਕਾਂ

  1. ਕੰਪਿਊਟਰ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
  2. ਰੋਬੋਟ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
  3. ਸੰਚਾਰ ਦੇ ਸਾਧਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
  4. ਟੈਲੀਵਿਜ਼ਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
  5. ਮੋਬਾਈਲ ਫ਼ੋਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

ਅਨੁਵਾਦਿਤ ਪੁਸਤਕਾਂ

  1. ਕੰਪਿਊਟਰ ਸਿੱਖਿਆ-VI, ਪੰਜਾਬ ਸਕੂਲ ਸਿੱਖਿਆ ਬੋਰਡ, 2005
  2. ਕੰਪਿਊਟਰ ਸਿੱਖਿਆ-IX, ਪੰਜਾਬ ਸਕੂਲ ਸਿੱਖਿਆ ਬੋਰਡ, 2005
  3. ਕੰਪਿਊਟਰ ਸਿੱਖਿਆ-VI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  4. ਕੰਪਿਊਟਰ ਸਿੱਖਿਆ-VII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  5. ਕੰਪਿਊਟਰ ਸਿੱਖਿਆ-VIII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  6. ਕੰਪਿਊਟਰ ਸਿੱਖਿਆ-IX, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  7. ਕੰਪਿਊਟਰ ਸਿੱਖਿਆ-X, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  8. ਕੰਪਿਊਟਰ ਸਿੱਖਿਆ-XI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  9. ਕੰਪਿਊਟਰ ਸਿੱਖਿਆ-XII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
  10. ਗੁਰੂ ਮਹਿਮਾ, ਬਾਬਾ ਭੂਮਣ ਸ਼ਾਹ ਟਰੱਸਟ, ਸੰਘਰ ਸਾਧਾਂ, ਸਿਰਸਾ, 2009
  11. ਰਾਮੂ ਅਤੇ ਰੋਬੋਟ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ, 2011

ਵਿਸ਼ੇਸ਼ ਪ੍ਰਾਪਤੀਆਂ

  • ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ
  • ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ
  • ਜਾਪਾਨ ਯਾਤਰਾ
  • ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 26 ਪੁਸਤਕਾਂ ਪ੍ਰਕਾਸ਼ਿਤ
  • ਪਿਛਲੇ 20 ਸਾਲਾਂ ਤੋਂ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਜਾਰੀ

ਬਾਹਰੀ ਕੜੀਆਂ