ਸ਼ਿੰਗਾਰਾ ਸਿੰਘ ਭੁੱਲਰ

ਭਾਰਤਪੀਡੀਆ ਤੋਂ
Jump to navigation Jump to search

ਸ਼ਿੰਗਾਰਾ ਸਿੰਘ ਭੁੱਲਰ (9 ਜਨਵਰੀ 1946 - 11 ਦਸੰਬਰ 2019) ਪੰਜਾਬੀ ਪੱਤਰਕਾਰ ਸੀ, ਜੋ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼, ਅਤੇ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਰਿਹਾ।