ਸ਼ਾਜ਼ੀਆ ਮਨਜ਼ੂਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸਾਜ਼ੀਆ ਮਨਜ਼ੂਰ ([[ਫਰਮਾ:Lang-ur) ਰਾਵਲਪਿੰਡੀ, ਪਾਕਿਸਤਾਨ ਤੋਂ ਇੱਕ ਪੰਜਾਬੀ ਗਾਇਕਾ ਹੈ। ਇਹ ਭਾਰਤ ਅਤੇ ਪਾਕਿਸਤਨ ਅਤੇ ਭਾਰਤ ਦੀ ਮਸ਼ਹੂਰ ਗਾਇਕਾ ਹੈ, ਅਤੇ ਪੰਜਾਬੀ ਡਾਇਸਪੋਰਾ ਦੀ ਸ਼ਿਕਾਰ ਹੈ। ਸਾਜ਼ੀਆ ਮਨਜ਼ੂਰ ਨੇ ਜਿਆਦਾਤਰ ਪੰਜਾਬੀ ਲੋਕ ਗੀਤ, ਪੰਜਾਬੀ ਸੂਫੀ ਗੀਤ, ਅਤੇ ਉਰਦੂ, ਵਿੱਚ ਗੀਤ ਗਾਏ ਹਨ। ਇਸ ਨੇ ਕੁਝ ਸੰਸਥਾਵਾਂ ਲਈ ਵੀ ਗੀਤ ਗਾਏ ਹਨ।[1][2]

ਚੋਣਵੀਆਂ ਕੇਸਿਟਾਂ

  • "ਰਾਤਾਂ ਕਾਲੀਆਂ "(ਜੂਨ 1998)
  • ਅਫਰਾਨਾਂ ਕਾਲਮ (ਅਗਸਤ 1999)
  • ਚੰਨ ਮੇਰੇ ਮੱਖਣਾ (ਦਿਸੰਬਰ 2001)
  • ਹੈ ਦਿਲ ਜਾਨੀ (ਸਿਤੰਬਰ 2003)
  • ਇਸ਼ਕ ਸੋਹਨਾ (ਅਗਸਤ 2009)
  • ਤੂੰ ਬਦਲ ਗਿਆ (ਮਾਰਚ 2010)
  • ਜੱਟ ਲੰਦਨ (ਫਰਵਰੀ 2011)
  • ਬੱਲੇ ਬੱਲੇ (ਮਈ 2011)
  • ਸਾਹਿਬ ਤੇਰੀ ਬੰਦੀ ਹਾਂ (ਫਰਵਰੀ 2012)
  • ਧੋਖੇਬਾਜ਼ (ਚਿਪ ਸ਼ੋਪ) (ਨਵੰਬਰ 2012)
  • ਐਸ਼ ਕਰੋ (ਅਪ੍ਰੈਲ 2015)

ਪਲੇਬੈਕ ਗਾਇਕਾ

ਸਾਜ਼ੀਆ ਮਨਜ਼ੂਰ ਨੇ ਪਲੇਬੈਕ ਗਾਇਕਾ ਦੇ ਤੌਰ ਤੇ ਬਹੁਤ ਸਾਰੀਆਂ ਫ਼ਿਲਮਾ ਵਿੱਚ ਗੀਤ ਗਾਏ ਹਨ ਜਿਵੇਂ ਇਸ਼ਕ ਖੁਦਾ(2003)। ਇਸਦੀ ਗਾਇਕੀ ਨੂੰ ਸੰਸਾਰ ਭਰ ਵਿੱਚ ਪ੍ਰਸਿੱਧ ਹੈ।[3]

ਹਵਾਲੇ

  1. http://tribune.com.pk/story/65929/shazia-manzoor-applies-her-talents-to-charity/, Shazia Manzoor performs at a charity cocert on The Express Tribune newspaper, Published 22 Oct 2010, Retrieved 17 May 2016
  2. http://www.bbc.co.uk/programmes/p01109zq/p0113pf2, Shazia Manzoor on BBC News website, Retrieved 17 May 2016
  3. http://www.dawn.com/news/1035785, Shazia Manzoor sings for film Ishq Khuda (2013) on Dawn newspaper, Published 14 Aug 2013, Retrieved 17 May 2016