ਸ਼ਬਦ-ਜੋੜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਨਾਲ ਸਬੰਧਤ ਹੇਠ ਲਿਖੇ ਕੁਝ ਸ਼ਬਦ ਹਨ। ਜੋ ਅਕਸਰ ਅਸੀਂ ਗ਼ਲਤ ਲਿਖਦੇ ਹਾਂ।

ਪਹਿਲੀ ਗ਼ਲਤੀ ਨਾਂਵ ਸ਼ਬਦਾਂ ਤੋਂ ਬਣੇ ਵਿਸ਼ੇਸ਼ਣਾਂ ਬਾਰੇ ਹੈ। ਅਜਿਹੇ ਸ਼ਬਦਾਂ ਵਿੱਚ ਵਿਸ਼ੇਸ਼ਣ ਬਣੇ ਸ਼ਬਦਾਂ ਵਿਚਲੇ ਆਖਰੀ ਅੱਖਰ ਤੋਂ ਪਹਿਲੇ ਅੱਖਰ ਨਾਲ ਸਿਹਾਰੀ ਲਾਈ ਜਾਂਦੀ ਹੈ।
ਅਸ਼ੁੱਧ ਸ਼ਬਦ ਸ਼ੁੱਧ ਸ਼ਬਦ ਅਸ਼ੁੱਧ ਸ਼ਬਦ ਸ਼ੁੱਧ ਸ਼ਬਦ
ਸਮਾਜਕ ਸਮਾਜਿਕ ਸਥਾਨਕ ਸਥਾਨਿਕ
ਸਰੋਂ ਰਾਜਨੀਤਿਕ ਵਪਾਰਕ ਵਪਾਰਿਕ
ਸੰਭਾਵਤ ਸੰਭਾਵਿਤ ਸਭਿਆਚਾਰਕ ਸੱਭਿਆਚਾਰਿਕ
ਪਾਲਣ-ਪੋਸ਼ਣ ਪਾਲਣ-ਪੋਸਣ ਸਬੰਧ ਸੰਬੰਧ
ਅਸਮਰੱਥ ਅਸਮਰਥ ਚੌਗਿਰਦਾ ਚੁਗਿਰਦਾ
ਟੈਲੀਫੋਨ ਟੈਲੀਫੂਨ ਫੋਨ ਫ਼ੋਨ
ਸੰਵਾਰਨ ਜਾਂ ਸਵਾਰਨ ਸੁਆਰਨ ਮਰਿਆਦਾ ਮਰਯਾਦਾ
ਕਰਜ਼ਈ ਕਰਜ਼ਾਈ ਕਾਇਆ ਕਾਇਆਂ
ਹਮੇਸ਼ਾ ਹਮੇਸ਼ਾ ਪ੍ਰਮਾਣੂ ਪਰਮਾਣੂ
ਪ੍ਰਮਾਤਮਾ ਪਰਮਾਤਮਾ ਪ੍ਰੀਖਿਆ ਪਰੀਖਿਆ
ਲੰਬਾ ਲੰਮਾ ਜਬਰ-ਜਨਾਹ ਜਬਰ-ਜ਼ਿਨਾਹ
ਸੁਸ਼ੋਭਿਤ ਸਸ਼ੋਭਿਤ ਪ੍ਰਛਾਵਾਂ ਪਰਛਾਂਵਾਂ
ਅਧਿਐਨ ਅਧਿਐਨ ਬਜਾਇ ਬਜਾਏ
ਸਾਲਾਨਾ ਸਲਾਨਾ ਵਾਅਦਾ ਵਾਇਦਾ
ਹਦਾਇਤ ਹਿਦਾਇਤ ਫ਼ਲ ਫਲ
ਸਫਲ ਸਫ਼ਲ ਤ੍ਰਿੰਜਣ ਤ੍ਰਿੰਞਣ
ਪ੍ਰਵਾਸੀ ਪਰਵਾਸੀ ਲੱਗ-ਭੱਗ ਲਗਪਗ
ਭਵੰਤਰ ਗਿਆ ਭਮੱਤਰ ਗਿਆ ਪ੍ਰਤੀ ਪ੍ਰਤਿ
ਪ੍ਰਤੀਸ਼ਤ ਪ੍ਰਤਿਸ਼ਤ ਪ੍ਰਤੀਕਿਰਿਆ ਪ੍ਰਤਿਕਿਰਿਆ
ਸਰੋਤ ਸ੍ਰੋਤ ਸਰੋਤਾ ਸ੍ਰੋਤਾ
ਸਰਾਪ ਸ੍ਰਾਪ ਸਮੱਗਰੀ ਸਮਗਰੀ
ਪ੍ਰਣਾਲੀ ਪ੍ਰਨਾਲ਼ੀ ਪ੍ਰਣਾਮ ਪ੍ਰਨਾਮ
ਸ਼ੋਭਦਾ ਸੋਭਦਾ ਸਿਉਂਕਿ ਸਿਓਂਕ
ਫੁੱਟਬਾਲ ਫ਼ੁਟਬਾਲ ਟਾਵਾਂ ਟਾਂਵਾਂ
ਰੌਚਕ ਰੋਚਕ ਰੌਸ਼ਨ ਰੋਸ਼ਨ
ਘ੍ਰਿਣਾ ਘਿਰਨਾ ਸਰਵ-ਸਿੱਖਿਆ ਸਰਬ-ਸਿੱਖਿਆ
ਰੱਖ-ਰਖਾਵ ਰੱਖ-ਰਖਾਅ ਆਪਰੇਸ਼ਨ ਉਪਰੇਸ਼ਨ
ਆਪਰੇਟਰ ਉਪਰੇਟਰ ਦੋਨੋਂ ਦੋਵੇਂ
ਚੌਹਾਂ ਚਹੁੰਆਂ ਦੁਸਹਿਰਾ ਦਸਹਿਰਾ
ਸ਼ੌਕੀਨ ਸ਼ੁਕੀਨ ਜੀਉਂਦਾ ਜਿਊਂਦਾ
ਆਰੰਭ ਅਰੰਭ ਆਨੰਦ ਅਨੰਦ
ਖ਼ੁਸ਼ਬੂ ਖ਼ੁਸ਼ਬੋ ਈਮਾਨਦਾਰ ਇਮਾਨਦਾਰ
ਉਨ੍ਹਾਂ ਉਹਨਾਂ ਇਨ੍ਹਾਂ ਇਹਨਾਂ
ਦੇਸ਼-ਬਿਦੇਸ਼ ਦੇਸ-ਵਿਦੇਸ਼ ਮਾਅਨੇ ਮਾਇਨੇ
ਹਾਲਾਤਾਂ ਹਾਲਤਾਂ ਜਾਂ ਹਾਲਾਤ ਸ਼੍ਰੀਮਾਨ ਸ੍ਰੀ ਮਾਨ
ਪੀੜ੍ਹਤ ਪੀੜਤ ਪਾਖੰਡ ਪਖੰਡ
ਫੌਜ ਫ਼ੌਜ ਸ਼ਨਿਚਰਵਾਰ ਸਨਿੱਚਰਵਾਰ ਜਾਂ ਸ਼ਨੀਵਾਰ

==ਮਨੁੰਖ== ਮਨੁੱਖ ਫਰਮਾ:ਹਵਾਲੇ