ਲੀਅਰ ਪਾਤਸ਼ਾਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਲੀਅਰ ਪਤਸ਼ਾਹ ਨਾਟਕ ਵਿਲੀਅਮ ਸ਼ੈਕਸ਼ਪੀਅਰ ਦਾ ਲਿਖਿਆ ਹੋਇਆ ਹੈ। ਇਹ ਨਾਟਕ ਦੀ ਰਚਨਾ 1605 ਈ ਵਿੱਚ ਹੋਈ ਅਤੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਜਸਟਿਸ ਰਣਜੀਤ ਸਿੰਘ ਸਰਕਾਰੀਆ ਨੇ ਕੀਤਾ। ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਅਾਰਾ ਛਾਪਿਆ ਗਿਆ ਹੈ। ਇਸ ਦਾ ਦੂਜਾ ਅਡੀਸ਼ਨ 1991 ਵਿੱਚ ਛਾਪਿਆ ਗਿਆ।

ਸ਼ੈਕਸ਼ਪੀਅਰ ਨੇ ਕੁੱਲ 37 ਨਾਟਕ ਲਿਖੇ ਹਨ ਅਤੇ ਲੀਅਰ ਪਾਤਸ਼ਾਹ ਨੂੰ ਵਿਲੀਅਮ ਸ਼ੈਕਸ਼ਪੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾ ਹੈ।

ਨਾਟਕ ਦੇ ਮੁੱਖ ਪਾਤਰ

ਇਸ ਨਾਟਕ ਵਿੱਚ ਕੁੱਲ 18 ਮੁੱਖ ਪਾਤਰਾਂ ਤੋਂ ਇਲਾਵਾ ਕੁਝ ਹੋਰ ਪਾਤਰ ਵੀ ਮੌਜੂਦ ਹਨ।

  • ਲੀਅਰ, ਬਰਤਾਨੀਆ ਦਾ ਬਾਦਸ਼ਾਹ
  • ਫਰਾਂਸ ਦਾ ਪਾਤਸ਼ਾਹ
  • ਬਰਗੰਡੀ ਦਾ ਡਿਊਕ
  • ਕਾਰਨਵਾਲ ਦਾ ਡਿਊਕ, ਰੀਗਨ ਦਾ ਪਤੀ
  • ਗਲੌਸਟਰ ਦਾ ਅਰਲ
  • ਐਡਗਰ, ਗਲੌਸਟਰ ਦਾ ਪੁੱਤਰ
  • ਕੈਂਟ ਦਾ ਅਰਲ
  • ਅਲਬਾਨੀ ਦਾ ਡਿਊਕ
  • ਕਿਉਰਨ, ਇੱਕ ਦਰਬਾਰੀ
  • ਡਾਕਟਰ
  • ਗੌਨਰੀਲ, ਰੀਗਲ, ਕੌਰਡੀਲੀਆ

ਹਵਾਲੇ