ਰੱਤਾ ਸਾਲੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਰੱਤਾ ਸਾਲੂ (ਸ਼ਾਬਦਿਕ ਅਰਥ: ਲਾਲ ਰੰਗ ਜਾਂ ਲਹੂ ਵਿੱਚ ਭਿੱਜਿਆ ਕੱਪੜਾ) ਹਰਚਰਨ ਸਿੰਘ ਦੁਆਰਾ 1957 ਵਿੱਚ ਲਿਖਿਆ ਇੱਕ ਨਾਟਕ ਹੈ। ਇਸ ਨਾਟਕ ਦਾ ਸਮਾਂ ਪਰਜਾਮੰਡਲ ਲਹਿਰ ਦੇ ਸਮੇਂ ਦਾ ਹੈ ਜਿਸ ਵਿੱਚ ਬਿਸਵੇਦਾਰੀ ਦਾ ਵਿਰੋਧ ਕੀਤਾ ਗਿਆ ਸੀ। ਇਸਨੂੰ 4 ਅੰਗਾਂ ਵਿੱਚ ਵੰਡਿਆ ਗਿਆ ਹੈ।

ਕਥਾਨਕ

ਨਾਟ ਪਹਿਲਾ

ਨਾਟਕ ਦੇ ਪਹਿਲੇ ਅੰਗ ਦੀ ਸ਼ੁਰੁਆਤ ਜਗੀਰਦਾਰ ਨੌਨਿਹਾਲ ਸਿੰਘ ਦੀ ਕੋਠੀ ਵਿੱਚ ਹੁੰਦੀ ਹੈ ਜਿੱਥੇ ਮੁਜਰੇ ਅਤੇ ਸ਼ਰਾਬ ਦੇ ਨਾਲ ਜਗੀਰਦਾਰ ਦੇ ਪਿੰਡ ਵਿੱਚ ਮੁੜ ਆਉਣ ਕਰ ਕੇ ਜਸ਼ਨ ਮਨਾਇਆ ਜਾ ਰਿਹਾ ਹੈ।

ਪਾਤਰ

  • ਜੋਗਾ (ਮੁੱਖ ਪਾਤਰ)
  • ਮਾਲਣ (ਜੋਗੇ ਦੀ ਮਾਂ)
  • ਲਖਬੀਰ (ਜੋਗੇ ਦੀ ਭੈਣ)
  • ਝੰਡਾ (ਜੋਗੇ ਦਾ ਪਿਓ)
  • ਜੈਲਾ
  • ਨੌਨਿਹਾਲ ਸਿੰਘ (ਬਿਸਵੇਦਾਰ)