ਰੋੜੀ ਕਪੂਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰੋੜੀ ਕਪੂਰਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ। ਇਹ ਪਿੰਡ ਕੋਟ ਕਪੂਰਾ ਦੇ ਕਪੂਰਾ ਖਾਨਦਾਨ ਦੇ ਵਿਚੋਂ ਹੀ ਪੂਰਵਜਾਂ ਨੇ ਵਸਾਇਆ ਹੈ। ਇਸਦੇ ਗੁਆਂਢੀ ਪਿੰਡ ਰਾਮੇਆਣਾ ਕਰੀਰਵਾਲੀ ਚੈਨਾਂ ਡੇਲਿਆਂਵਾਲੀ ਮਤਾ ਕਾਸਮਭਟੀ ਅਤੇ ਖਚੜਾਂ ਨਾਲ ਪੈਲੀਆਂ ਦੀ ਹਦਬੰਦੀ ਲਗਦੀ ਹੈਰੋੜੀ ਕਪੂਰਾ ਪਿੰਡ ਦੇ ਇਤਿਹਾਸ ਸੰਬੰਧੀ ਇਹ ਜਾਣਿਆ ਜਾਦਾ ਹੈ ਕਿ ਇਸਦਾ ਮੋਢੀ ਕਪੂਰੇ ਚੌਧਰੀ ਦੀ ਔਲਾਦ(ਵੰਸ਼) ਵਿਚੋਂ ਹੈ। ਕਪੂਰੇ ਚੌਧਰੀ ਦੇ ਿਤੰਨ ਸਪੁੱਤਰ ਸੁੱਖਾ,ਰਾਜਾ ਤੇ ਮਾਖੂ ਸਨ। ਮਾਖੂ ਨੰੂ ਆਪਣੇ ਿਹਸੇ ਵਿਚੋਂ ਮੱਤਾ,ਖੱਚੜਾ ਤੇ ਰੋੜੀ ਕਪੂਰੇ ਦਾ ਇਲਾਕਾ ਿਮਲਿਆ। ਉਸਨੇ ਮੱਤਾ ਪਿੰਡ ਵਸਾ ਇਆ।ਮਾਖੂ ਦੀ ਔਲਾਦ ਫਰਿਆਦ ਅਤੇ ਭਾਗ ਿਸੰਘ ਦੋ ਸਪੁੱਤਰ ਸਨ। ਫਰਿਆਦ ਨੇ ਪਿੰਡ ਰੋੜੀਕਪੂਰਾ ਦੀ ਨੀਂਹ ਰੱਖੀ। ਕਿਹਾ ਜਾਂਦਾ ਹੈ ਕਿ ਆਪਣੇ ਸ਼ਰੀਕੇ ਵਿੱਚ ਕੁਝ ਝਗੜਾ ਰਿਹਣ ਲੱਗਾ। ਤਾਂ ਿਸਆਣੇ ਪੁਰਸ਼ਾ ਨੇ ਵਿੱਚ ਪੈ ਕੇ ਰੋੜੀਕਪੂਰਾ ਵਾਲਾ ਇਲਾਕਾ ਫਰਿਆਦ ਤੇ ਭਾਗ ਨੰੂ ਵੰਡ ਕੇ ਦੇ ਿਦੱਤਾ।ਉਸ ਸਮੇ ਇਹ ਇਲਾਕਾ ਫਕੀਰਾਂ ਵਾਲੀ ਢਾਬ ਦੇ ਨਾਮ ਨਾਲ ਜਾਣਿਆ ਜਾਦਾ ਸੀ।ਫਰਿਆਦ ਨੇ ਇਥੇ ਆਕੇ ਮੋੜੀ ਗੱਡੀ ਜੋ ਅੱਜ ਵੀ ਪਿੰਡ ਦੀ ਸੱਥ ਵਿੱਚ ਜੰਡ ਦੇ ਰੂਪ ਵਿੱਚ ਸ਼ਸੋਭਿਤ ਹੈ।ਮੁਖ ਤੌਰ ਤੇ ਇਸ ਪਿੰਡ ਵਿੱਚ ਲਗਭੱਗ ਸਾਰੇ ਗੋਤ ਿਜਵੇਂ ਮਾਨ ਿਢੱਲੋਂ ਜਵੰਦੇ ਵੜਿਗ ਦੰਦੀਵਾਲ ਅਟਵਾਲ ਬਰਾੜ ਗਿੱਲ ਆਿਦ ਹੋਰ ਵੀ ਗੋਤਾ ਦੇ ਲੋਕ ਰਹਿੰਦੇ ਏ।ਸਭ ਲੋਕਾਂ ਦਾ ਜਾਤ ਪਾਤ ਤੋਂ ੳੱੁਪਰ ਉੱਠ ਕੇ ਬੜੀ ਪ੍ਰੇਮ ਭਰੀ ਭਾਈਚਾਰਕ ਸਾਂਝ ਹੈ।ਿਪੰਡ ਵਿੱਚ ਦੋ ਗੁਰਦੁਆਰਾ ਸਾਿਹਬ ਹਨ। ਪਿੰਡ ਵਿੱਚ ਬਾਬਾ ਗੋਕਲ ਦਾਸ ਦਾ ਪ੍ਰਸਿੰਧ ਡੇਰਾ ਏ। ਬਾਬਾ ਜੀ ਜੋ ਬੜੇ ਪਹੰਚੇ ਹੋਏ ਫਕੀਰ ਸੀ ਇਸੇ ਪਿੰਡ ਹੀ ਵਸਨੀਕ ਸਨ। ਇਸ ਪਿੰਡ ਦੀ ਆਬਾਦੀ ਲਗੱਭਗ 6000 ਹੈ ਅਤੇ ਰਕਬਾ ਤਕਰੀਬਨ 5000 ਏਕੜ ਹੈ।ਪ੍ਰਸਿਧ ਸੁਤੰਤਰਤਾ ਸੰਗਰਾਮੀਆਂ ਵਿੱਚ ਜੰਗੀਰ ਿਸੰਘ ਖੰਡਾ ਿਸੰਘ ਕਰਤਾਰ ਿਸੰਘ ਧਰਮ ਿਸੰਘ ਉਜਾਗਰ ਿਸੰਘ ਅਕਾਲੀ ਤੇ ਮਾਈ ਭਾਨੋ ਦਾ ਨਾਮ ਅਉਦਾ ਹੈ। ਇਸ ਪਿੰਡ ਵਿੱਚ ਚਾਰ ਨੌਜੁਆਨ ਕਲੱਬ-ਗੁਰੂ ਨਾਨਾਕ ਸੋਸ਼ਲ ਵੈੱਲਫੇਅਰ ਕਲੱਬ ਅਮਨ ਸਪੋਰਟਸ ਕਲੱਬ ਬਾਬਾ ਗੋਕਲ ਦਾਸ ਕਲੱਬ ਅਤੇ ਜੈ ਜਵਾਲਾ ਕਲੱਬ ਹਨ ਿੲਸ ਪਿੰਡ ਦੇ ਲੋਕਾਂ ਪਿੰਡ ਤੋ ਬਾਹਰ ਵੀ ਖੁੱਲੀ ਜਾਿੲਦਾਦ ਬਣਾਈ ਹੈ।ਿੲਹ ਵੱਸਣ ਤੋ ਲੇਕੈ 13ਵੀ ਪੀੜੀ ਚੱਲ ਰਹੀ ਹੈ। ਇਸ ਪਿੰਡ ਵਿੱਚ 3 ਪੰਚ ਇਤਾ ਹਨ।ਿੲੱਸ ਪਿੰਡ ਵਿੱਚ ਇਕ ਮਾਤਾ ਦਾ ਮੰਦਰ ਅਤੇ ਵਾਲਮੀਕ ਮੰਦਰ ਵੀ ਹੈ। ਇ ਇ ਪਿੰਡ ਜੈਤੋ ਤੋਂ ਮੁਕਤਸਰ ਤੇ ਸਥਿਤ ਹੈ। ਵਾਿਹਗਿੁਰੂ ਮੇਰਾ ਪਿੰਡ ਸਦਾ ਹੀ ਚੜਦੀਕਲਾ ਵਿੱਚ ਰਹੇ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ