ਰੋੜਕੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰੋੜਕੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] ਇਹ ਪਿੰਡ ਸਰਦੂਲਗੜ੍ਹ ਤੋਂ 2 ਕਿਲੋਂ ਮੀਟਰ ਦੂਰ ਹੈ। ਪਿੰਡ ਘੱਗਰ ਨਦੀ ਦੇ ਕਿਨਾਰੇ ਹੈ। 2001 ਵਿੱਚ ਰੋੜਕੀ ਦੀ ਅਬਾਦੀ 1857 ਸੀ। 2019 ਵਿਚ ਇਸ ਪਿੰਡ ਦੀ ਕੁੱਲ ਵੋਟ 1500 ਦੇ ਲਗਪਗ ਹੈ। ਇਸ ਦਾ ਖੇਤਰਫ਼ਲ 8.66 ਕਿ. ਮੀ. ਵਰਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਇਹ ਪਿੰਡ ਘੱਗਰ ਨਦੀ ਦੇ ਕਿਨਾਰੇ ਪੈਂਦਾ ਹੈ।

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.