ਰੂੜੇਕੇ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰੁੜੇਕੇ ਕਲਾਂ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।[1] ਇਹ ਪਿੰਡ ਨੇੜਲੇ ਪਿੰਡ ਧੌਲਾ ਵਿਚੋਂ ਬੱਝਿਆ ਹੋਇਆ ਹੈ। ਪਿੰਡ ਧੌਲਾ ਦੇ ਅੱਠ ਅਗਵਾੜਾਂ ਵਿਚੋਂ ਇਕ 'ਰੂੜਾ ਅਗਵਾੜ' ਵੀ ਹੈ ਇਸ ਅਗਵਾੜ ਦੇ ਲੋਕਾਂ ਨੇ ਪਿੰਡ ਤੋਂ ਕੋਈ ਪੰਜ ਕਿਲੋਮੀਟਰ ਦੂਰ ਜਾ ਕੇ ਨਵਾਂ ਪਿੰਡ ਰੂੜੇਕੇ ਕਲਾਂ ਵਸਾ ਲਿਆ। ਇਹ ਪਿੰਡ ਬਰਨਾਲਾ-ਮਾਨਸਾ ਸੜਕ ਤੇ ਬਰਨਾਲੇ ਤੋਂ 20 ਕਿਲੋਮੀਟਰ ਅਤੇ ਮਾਨਸਾ ਤੋਂ 30 ਕਿਲੋਮੀਟਰ ਦੂਰ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

ਫਰਮਾ:ਅਧਾਰ ਫਰਮਾ:ਬਰਨਾਲਾ ਜ਼ਿਲ੍ਹਾ