ਰਿਸ਼ੀਕੇਸ਼ ਵਿਧਾਨ ਸਭਾ ਹਲਕਾ
ਰਿਸ਼ੀਕੇਸ਼ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਦੇਹਰਾਦੂਨ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 119646 ਵੋਟਰ ਸਨ। [2]
ਵਿਧਾਇਕ
2012 ਦੇ ਵਿਧਾਨ ਸਭਾ ਚੋਣਾਂ ਵਿੱਚ ਪ੍ਰੇਮਚੰਦ ਅਗਰਵਾਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਫਰਮਾ:Electiontable |-style="background:#E9E9E9;" !ਸਾਲ !colspan="2" align="center"|ਪਾਰਟੀ !align="center" | ਵਿਧਾਇਕ !ਰਜਿਸਟਰਡ ਵੋਟਰ !ਵੋਟਰ % !ਜੇਤੂ ਦਾ ਵੋਟ ਅੰਤਰ !ਸਰੋਤ |- |2012 |bgcolor="#FF9933"| |align="left"|ਭਾਰਤੀ ਜਨਤਾ ਪਾਰਟੀ |align="left"|ਪ੍ਰੇਮਚੰਦ ਅਗਰਵਾਲ |119646 |67.80 % |7271 |[2] |- |2007 |bgcolor="#FF9933"| |align="left"|ਭਾਰਤੀ ਜਨਤਾ ਪਾਰਟੀ |align="left"|ਪ੍ਰੇਮਚੰਦ ਅਗਰਵਾਲ |148889 |57.9 % |9077 |[3] |- |2002 |bgcolor="#00FFFF"| |align="left"|ਭਾਰਤੀ ਰਾਸ਼ਟਰੀ ਕਾਂਗਰਸ |align="left"|ਸ਼ੂਰਬੀਰ ਸਿੰਘ ਸਜਵਾਣ |117420 |50.2 % |841 |[4] |}
<timeline> ImageSize = width:800 height:160 PlotArea = left:20 right:50 bottom:80 top:10 AlignBars = early
Colors =
id:canvas value:white id:CON value:rgb(0,1,1) legend: ਕਾਂਗਰਸ id:BJP value:orange legend: ਭਾਜਪਾ id:OTH value:rgb(0.9,0.9,0.9) legend: ਹੋਰ
DateFormat = yyyy Period = from:2002 till:2016 TimeAxis = orientation:horizontal Legend = columns:3 left:120 top:25 columnwidth:180
PlotData=
bar:PRMs width:10 mark:(line,white) align:left fontsize:s
from:2002 till:2007 shift:(-65,20) color:CON text:"ਸ਼ੂਰਬੀਰ ਸਿੰਘ ਸਜਵਾਣ 2002 – 2007" from:2007 till:2012 shift:(-60,-30) color:BJP text:"ਪ੍ਰੇਮਚੰਦ ਅਗਰਵਾਲ 2007 – 2012" from:2012 till:2014 shift:(-45,20) color:BJP text:"ਪ੍ਰੇਮਚੰਦ ਅਗਰਵਾਲ 2012 –"</timeline>
ਬਾਹਰੀ ਸਰੋਤ
- ਉੱਤਰਾਖੰਡ ਮੁੱਖ ਚੌਣ ਅਧਿਕਾਰੀ ਦੀ ਵੇਬਸਾਈਟ (ਹਿੰਦੀ ਵਿੱਚ)