ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ 29 ਜੂਨ, 2005 ਨੂੰ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇਣ ਵਾਸਤੇ ਸਥਾਪਿਤ ਕੀਤਾ ਗਿਆ।

ਕੋਰਸ

ਕਾਲਜ ਵਿਚ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਮਕੈਨੀਕਲ ਇੰਜੀਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ ਅਤੇ ਸਿਵਲ ਇੰਜੀਨੀਅਰਿੰਗ ਦੇ ਕੋਰਸ ਪੜ੍ਹਾਏ ਜਾਂਦੇ ਹਨ।

ਸਹੂਲਤਾ

ਕਾਲਜ ਵਿੱਖੇ ਕੰਪਿਊਟਰ ਸਬੰਧੀ ਪ੍ਰਯੋਗਸ਼ਾਲਾਵਾਂ, ਕੰਟੀਨ, ਬੁੱਕ ਸ਼ਾਪ, ਹਰੇ ਭਰੇ ਪਾਰਕ ਅਤੇ ਮਲਟੀ ਮੀਡੀਆ ਰੂਮ ਦੀਆਂ ਸਹੂਲਤਾਂ ਹਨ।

ਗਤੀਵਿਧੀਆਂ

ਕਾਲਜ ਹਰ ਸਾਲ ਸਾਲਾਨ ਇਨਾਮ ਵੰਡ ਸਮਾਰੋਹ, ਖੇਡਾਂ ਵਾਸਤੇ ਸਪੋਰਟਸ ਮੀਟ ਅਤੇ ਫੈਸ਼ਨ ਸ਼ੋਅ ਦਾ ਅਯੋਜਨ ਕੀਤਾ ਜਾਂਦਾ ਹੈ।


ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ