ਰਾਹੀ ਮਾਸੂਮ ਰਜ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਰਾਹੀ ਮਾਸੂਮ ਰਜਾ (19251992)[1] ਇੱਕ ਭਾਰਤੀ ਉਰਦੂ ਕਵੀ ਅਤੇ ਨਾਵਲਕਾਰ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਇਨਾਮ ਮਿਲਿਆ। ਮਸ਼ਹੂਰ ਭਾਰਤੀ ਟੈਲੀਵੀਜ਼ਨ ਸੀਰੀਅਲ ਮਹਾਭਾਰਤ ਲਈ ਰਜਾ ਨੇ ਸੰਵਾਦ ਲਿਖੇ ।[2]

ਜੀਵਨ

ਰਾਹੀ ਮਾਸੂਮ ਰਜ਼ਾ ਦਾ ਜਨਮ 1925 ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਇੱਕ ਪਿੰਡ ਗੰਗੌਲੀ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਉਨ੍ਹਾਂ ਨੇ ਗਾਜ਼ੀਪੁਰ ਅਤੇ ਲਾਗੇ-ਚਾਗੇ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਉੱਚੀ ਪੜ੍ਹਾਈ ਲਈ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਚਲੇ ਗਏ। ਉੱਥੇ ਉਨ੍ਹਾਂ ਹਿੰਦੁਸਤਾਨੀ ਸਾਹਿਤ ਵਿੱਚ ਡਾਕਟਰੇਟ ਪੂਰੀ ਕੀਤੀ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ

ਨਾਵਲ

ਜੀਵਨੀ

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. ਅਮਰੀਕ (2020-03-15). "ਤੂੰ ਮਹਾਭਾਰਤ ਬਾਰੇ ਕਿਵੇਂ ਲਿਖ ਸਕਦੈਂ?". Punjabi Tribune Online (in हिन्दी). Retrieved 2020-03-15.