ਰਾਸਤਗੋ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰਾਸਤਗੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਿਬਲਾਕ ਭੋਗਪੁਰ ਦੇ ਉੱਤਰ-ਪੂਰਬ ਵੱਲ ਨਾਲ ਲਗਦਾ ਆਖ਼ਰੀ ਪਿੰਡ ਹੈ। ਇਸ ਪਿੰਡ ਦਾ ਨਾਮ ਦਾ ਮਤਲਵ ਫਾਰਸੀ ਭਾਸ਼ਾ ਵਿੱਚ ਸੱਚ ਦੇ ਰਾਹ ‘ਤੇ ਚੱਲਣ ਵਾਲਾ ਜਾਂ ਸੱਚ ਬੋਲਣ ਵਾਲਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਇਸ ਪਿੰਡ ਦੇ ਗੁਆਢੀ ਪਿੰਡ ਖੋਖਰ, ਚੱਕ ਸ਼ਕੂਰ, ਭਤਨੂਰ ਲਬੁਣਾ, ਭੋਗਪੁਰ ਹਨ।

ਧਾਰਮਿਕ ਮੇਲਾ

ਰਾਸਤਗੋ ਵਿੱਚ ਬਾਬਾ ਕਿਰਪਾ ਰਾਮ ਝਿੜੀ ਵਾਲਿਆਂ ਦੇ ਅਸਥਾਨ ‘ਤੇ ਮੇਲਾ ਲੱਗਦਾ ਸੀ। ਬਾਬਾ ਰੰਗੀ ਸ਼ਾਹ ਦਾ ਡੇਰਾ, ਦੋ ਗੁਰਦੁਆਰੇ, ਵਾਲਮੀਕ ਮੰਦਿਰ, ਬਾਬਾ ਹਾਜੀ ਸ਼ਾਹ ਟਿੱਬੀ ਵਾਲੇ, ਬਾਬਾ ਕਿਰਪਾ ਰਾਮ ਝਿੜੀ ਵਾਲੇ, ਬਾਬਾ ਮੌਲਾ ਸ਼ਾਹ ਅਤੇ ਲੱਖਾਂ ਦੇ ਦਾਤੇ ਦੇ ਅਸਥਾਨ ਧਾਰਮਿਕ ਸਥਾਨ ਹਨ।

ਵਿਸ਼ੇਸ਼ ਵਾਸੀ

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਦਾ ਨਾਨਕਾ ਪਿੰਡ ਹੈ।

ਸਹੂਲਤਾਂ

ਸਾਲ 1904 ਵਿੱਚ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ ਹੈ।

ਹਵਾਲੇ