ਰਾਣੀ ਨਗਿੰਦਰ

ਭਾਰਤਪੀਡੀਆ ਤੋਂ
Jump to navigation Jump to search

ਰਾਣੀ ਨਗਿੰਦਰ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਇਕ ਚਰਚਿਤ ਨਾਮ ਹੈ|ਉਹਨਾ ਦਾ ਜਨਮ 25 ਦਸੰਬਰ ੧੯੫੫ ਵਿੱਚ ਹੋਇਆ|ਉਸ ਦੀਆਂ ਰਚਨਾਵਾਂ - ਕਵਿਤਾ(ਨੀਲੀਆ ਮੋਰਨੀਆ), ਕਹਾਣੀ (ਧੁਖਦਾ ਸ਼ਹਿਰ ਤੇ ਗਰਾਉਂਡ ਜ਼ੀਰੋ ),ਸਫਰਨਾਮਾ( ਸਫਰ- ਦਰ-ਸਫਰ) ਕਾਫੀ ਪ੍ਰਸਿਧ ਹਨ|ਉਸ ਦੀਆ ਰਚਨਾਵਾਂ ਦਾ ਅੰਗਰੇਜੀ ਵਿੱਚ ਵੀ ਅਨੁਵਾਦ ਹੋਇਆ ਹੈ|