ਰਾਜਸਥਾਨੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦਾ ਹੈ।

ਨਮੂਨੇ

ਪੰਜਾਬੀ ਵਾਕ ਦੇਵਨਾਗਰੀ ਰਾਜਸਥਾਨੀ ਵਿੱਚ ਉਲੱਥਾ ਗੁਰੁਮੁਖੀ ਲਿਪੀਅੰਤਰ
ਤੁਹਾਡਾ ਨਾਂਅ ਕੀ ਹੈ? थारो /थाणो नाम कांई है ? ਥਾਰੋ/ਥਾਣੋ ਨਾਮ ਕਾਂਈ ਹੈ ?
ਮੈਨੂੰ ਰਾਜਸਥਾਨ ਬਹੁਤ ਸੋਹਣਾ ਲੱਗਦਾ ਹੈ म्हनै राजस्थान घणो फूटरो लागै ਮਨ੍ਹੇ ਰਾਜਸਥਾਨ ਘਣੋ ਫੂਟਰੋ ਲਾਗੈ
ਇੱਥੇ,ਉਥੇ ਨਾ ਜਾਓ,ਆਪਣੇ ਦੋਸਤ ਦੇ ਘਰ ਜਾ ਸਕਦੇ ਹੋ अठै,बठै ना जाओ,आपरै भाईले रे घर जा सको हो ਅਠੈ,ਬਠੈ ਨਾ ਜਾਓ,ਆਪਰੈ ਭਾਈਲੇ ਰੇ ਘਰੇ ਜਾ ਸਕੋ ਹੋ

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਭਾਸ਼ਾਵਾਂ