ਰਾਜਪੁਰ ਰੋਡ ਵਿਧਾਨ ਸਭਾ ਹਲਕਾ
ਰਾਜਪੁਰ ਰੋਡ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਦੇਹਰਾਦੂਨ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਰਾਂ ਲਈ ਰਾਖਵਾ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 98,988 ਵੋਟਰ ਸਨ। [2]
ਵਿਧਾਇਕ
2012 ਦੇ ਵਿਧਾਨ ਸਭਾ ਚੋਣਾਂ ਵਿੱਚ ਰਾਜਕੁਮਾਰ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਫਰਮਾ:Electiontable |-style="background:#E9E9E9;" !ਸਾਲ !colspan="2" align="center"|ਪਾਰਟੀ !align="center" | ਵਿਧਾਇਕ !ਰਜਿਸਟਰਡ ਵੋਟਰ !ਵੋਟਰ % !ਜੇਤੂ ਦਾ ਵੋਟ ਅੰਤਰ !ਸਰੋਤ |- |2012 |bgcolor="#00FFFF"| |align="left"|ਭਾਰਤੀ ਰਾਸ਼ਟਰੀ ਕਾਂਗਰਸ |align="left"|ਰਾਜਕੁਮਾਰ |98,988 |60.80% |3,070 |[2] |}
<timeline> ImageSize = width:800 height:160 PlotArea = left:20 right:50 bottom:80 top:10 AlignBars = early
Colors =
id:canvas value:white id:CON value:rgb(0,1,1) legend: ਕਾਂਗਰਸ id:BJP value:orange legend: ਭਾਜਪਾ id:OTH value:rgb(0.9,0.9,0.9) legend: ਹੋਰ
DateFormat = yyyy Period = from:2012 till:2016 TimeAxis = orientation:horizontal Legend = columns:3 left:120 top:25 columnwidth:180
PlotData=
bar:PRMs width:10 mark:(line,white) align:left fontsize:s
from:2012 till:2014 shift:(-65,20) color:CON text:"ਰਾਜਕੁਮਾਰ 2012 –"</timeline>
ਬਾਹਰੀ ਸਰੋਤ
- ਉੱਤਰਾਖੰਡ ਮੁੱਖ ਚੌਣ ਅਧਿਕਾਰੀ ਦੀ ਵੇਬਸਾਈਟ (ਹਿੰਦੀ ਵਿੱਚ)