ਰਾਜਕੁਮਾਰੀ ਲਤਿਕਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox play ਰਾਜਕੁਮਾਰੀ ਲਤਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਲਿੱਖਿਆ ਇੱਕ ਨਾਟਕ ਹੈ। ਇਹ ਨਾਟਕ ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ ਪੁਸਤਕ ਵਿੱਚ ਛਪਿਆ। ਇਹ ਨਾਟਕ ਪਹਿਲੀ ਵਾਰ 7 ਜੂਨ 1939 ਵਿੱਚ ਖੇਡਿਆ ਗਿਆ ਸੀ। ਇਸ ਨਾਟਕ ਨਾਲ ਪੰਜਾਬੀ ਰੰਗ-ਮੰਚ ਵਿੱਚ ਪਹਿਲੀ ਵਾਰ ਕਿਸੇ ਇਸਤਰੀ ਨੇ ਅਦਾਕਾਰੀ ਕੀਤੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਉਮਾ ਨੇ "ਰਾਜਕੁਮਾਰੀ ਲਤਿਕਾ" ਦੀ ਭੂਮਿਕਾ ਨਿਭਾਈ।

ਫਰਮਾ:ਅਧਾਰ