ਮੱਦੋਕੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮੱਦੋਕੇ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-1 ਦਾ ਇੱਕ ਪਿੰਡ ਹੈ।[1] ਇਹ ਮੋਗਾ ਤੋਂ 16 ਕਿ.ਮੀ. ਦੱਖਣ-ਪੂਰਬ ਦੀ ਦਿਸ਼ਾ ਵਿੱਚ ਸਥਿਤ ਹੈ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਦੋ ਵਾਰ ਆਏ ਸਨ - ਇੱਕ ਵਾਰ ਨਾਨਕ ਮੱਤੇ ਤੋਂ ਡਰੌਲੀ ਜਾਣ ਵੇਲੇ ਅਤੇ ਦੂਜੀ ਵਾਰ ਮੇਹਰਾਜ ਦੇ ਯੁੱਧ ਤੋਂ ਬਾਦ।[2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ