ਮੋਨਟੇਕ ਸਿੰਘ ਆਹਲੂਵਾਲੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder

ਮੋਨਟੇਕ ਸਿੰਘ ਆਹਲੂਵਾਲੀਆ (ਜਨਮ 24 ਨਵੰਬਰ 1943) ਇੱਕ ਭਾਰਤੀ ਅਰਥਸ਼ਾਸਤਰੀ ਹੈ ਅਤੇ ਉਹ ਭਾਰਤ ਦੀ ਪੂਰਬਲੀ ਯੂਪੀਏ ਸਰਕਾਰ ਸਮੇਂ ਭਾਰਤ ਗਣਰਾਜ ਦੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਸੀ, ਜਿਸਦਾ ਦਰਜਾ ਇੱਕ ਕੈਬਨਿਟ ਮੰਤਰੀ ਦੇ ਬਰਾਬਰ ਸੀ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਮੋਨਟੇਕ ਸਿੰਘ ਆਹਲੂਵਾਲੀਆ ਦਾ ਜਨਮ ਪੰਜਾਬੀ ਕਲਾਲ ਪਰਿਵਾਰ ਵਿਚ 1943 ਵਿਚ ਦਿੱਲੀ ਵਿਚ ਹੋਇਆ ਸੀ। ਉਸ ਨੇ ਸੇਂਟ ਪੈਟ੍ਰਿਕ ਹਾਈ ਸਕੂਲ, ਸਿਕੰਦਰਾਬਾਦ ਅਤੇ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ ਤੋ ਪੜ੍ਹਾਈ ਕੀਤੀ। ਉਸਨੇ ਸੇਂਟ ਸਟੀਫਨ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ ਤੋਂ ਬੀਏ (ਆਨਰਜ) ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਰੋਡਸ ਵਿਦਵਾਨ ਸੀ, ਜਿੱਥੇ ਉਸਨੇ ਮਗਦਲੀਨੀ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਉਸ ਨੇ ਫਿਲਾਸਫੀ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ।[1]

ਹਵਾਲੇ

ਫਰਮਾ:ਹਵਾਲੇ

  1. See R.W. Johnson, Look Back in Laughter: Oxford's Postwar Golden Age, Threshold Press, 2015.