ਮੁਸੀ ਨਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Coord ਮੁਸੀ ਨਦੀ ਕ੍ਰਿਸ਼ਨਾ ਨਦੀ ਦੀ ਇੱਕ ਸਹਾਇਕ ਨਦੀ ਹੈ। ਇਹ ਦੱਖਣੀ ਪਠਾਰ ਤੋਂ ਨਿਕਲਦੀ ਹੈ ਅਤੇ ਭਾਰਤ ਦੇ ਤੇਲੰਗਾਨਾ ਪ੍ਰਾਂਤ ਵਿੱਚੋਂ ਦੀ ਵਹਿੰਦੀ ਹੈ। ਹੈਦਰਾਬਾਦ ਸ਼ਹਿਰ ਇਸ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ। ਇਹ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਵੱਖ ਕਰਦੀ ਹੈ। ਹਿਮਾਇਤ ਸਾਗਰ ਅਤੇ ਓਸਮਾਨ ਸਾਗਰ ਡੈਮ ਇਸ ਨਦੀ ਉੱਤੇ ਬਣੇ ਹੋਏ ਹਨ, ਜੋ ਕਿ ਹੈਦਰਾਬਾਦ ਸ਼ਹਿਰ ਦੇ ਪਾਣੀ ਦਾ ਮੁੱਖ ਸ਼੍ਰੋਤ ਹਨ।

ਹਵਾਲੇ

ਫਰਮਾ:ਹਵਾਲੇ

ਫਰਮਾ:Commons category