ਮਿਡਨਾਈਟਸ ਚਿਲਡਰਨ

ਭਾਰਤਪੀਡੀਆ ਤੋਂ
Jump to navigation Jump to search
ਬਰੁਕਲਿਨ ਬੁੱਕ ਫੈਸਟੀਵਲ ਤੇ ਮਿਡਨਾਈਟਸ ਚਿਲਡਰਨ ਦੇ ਲੇਖਕ ਸਲਮਾਨ ਰਸ਼ਦੀ ਇੰਟਰਿਵਊ ਤਿਸ਼ਾਨੀ ਦੋਸ਼ੀ

ਫਰਮਾ:Infobox book ਮਿਡਨਾਈਟਸ ਚਿਲਡਰਨ ਸਲਮਾਨ ਰਸ਼ਦੀ ਦਾ 1981 ਦਾ ਨਾਵਲ ਹੈ। ਇਹ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਅਤੇ ਬਰਤਾਨਵੀ ਭਾਰਤ ਦੀ ਵੰਡ ਦੀ ਕਹਾਣੀ ਹੈ। ਇਸਨੂੰ ਉੱਤਰਬਸਤੀਵਾਦੀ ਸਾਹਿਤ ਅਤੇ ਜਾਦੂਈ ਯਥਾਰਥਵਾਦ ਦੀ ਇੱਕ ਉਦਾਹਰਨ ਮੰਨਿਆ ਗਿਆ ਹੈ। ਇਸ ਦਾ ਮੁੱਖ ਪਾਤਰ, ਸਲੀਮ ਸੀਨਾਈ ਕਹਾਣੀ ਸੁਣਾਉਂਦਾ ਹੈ, ਅਤੇ ਇਸਨੂੰ ਇਤਿਹਾਸਕ ਗਲਪ ਦੇ ਨਾਲ ਅਸਲ ਇਤਿਹਾਸਕ ਘਟਨਾਵਾਂ ਦੇ ਪ੍ਰਸੰਗ ਵਿੱਚ ਸੈੱਟ ਕੀਤਾ ਗਿਆ ਹੈ।