ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਦੀ ਨੀਂਹ 19 ਮਈ, 2007 ਨੂੰ ਰੱਖੀ ਗਈ ਸੀ। ਇਸ ਕਾਲਜ ਨੂੰ ਨੈਕ ਨੇ ‘ਬੀ ਪਲੱਸ’ ਦਾ ਦਰਜਾ ਦਿੱਤਾ ਹੈ।

ਸੁਵਿਧਾਵਾ

ਕਾਲਜ ਵਿੱਚ ਪ੍ਰਯੋਗਸ਼ਾਲਾਵਾਂ ਜਿਵੇਂ ਡਿਜੀਟਲ ਲੈਂਗੁਏਜ਼ ਲੈਬ, ਈ.ਟੀ. ਲੈਬ, ਮੈਥਡ ਲੈਬ, ਸਾਈਕੋਲੋਜੀ ਲੈਬ, ਸਾਇੰਸ ਲੈਬ, ਬੀ.ਬੀ. ਰਾਈਟਿੰਗ, ਮਲਟੀ ਪਰਪਜ਼ ਸੈਮੀਨਾਰ ਹਾਲ, ਗਾਈਡੈਂਸ ਤੇ ਪਲੇਸਮੈਂਟ ਸੈੱਲ, ਸਪੋਰਟਸ ਰੂਮ, ਹੈਲਥ ਸੈਂਟਰ, ਆਰਟ ਐਂਡ ਕਰਾਫਟ ਰੂਮ ਦੀ ਸਹੂਲਤ ਹੈ। ਕਾਲਜ ਵਿੱਚ ਐਨ.ਐਸ.ਐਸ. ਯੂਨਿਟ ਸਥਾਪਿਤ ਹੈ। ਵਿਦਿਆਰਥਣਾਂ ਲਈ ਖੋ-ਖੋ, ਬੈਡਮਿੰਟਨ, ਬਾਸਕਟਬਾਲ ਲਈ ਵਿਸ਼ੇਸ਼ ਗਰਾਊਂਡ ਦਾ ਪ੍ਰਬੰਧ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ