ਭੁਪਾਲ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਭੁਪਾਲ: ਮੀਂਹ ਦੇ ਲਈ ਅਰਦਾਸ ਅੰਗਰੇਜ਼ੀ ਅਤੇ ਹਿੰਦੀ 'ਚ ਬਣੀ ਫ਼ਿਲਮ ਹੈ ਜੋ ਭੁਪਾਲ ਗੈਸ ਕਾਂਡ ਦੇ ਅਧਾਰਿਤ ਹੈ। ਇਸ ਗੈਸ ਕਾਂਡ ਵਿੱਚ ਦੋ ਅਤੇ ਤਿੰਨ ਦਸੰਬਰ 1984 ਨੂੰ ਲਗਭਗ ਦਸ ਹਜ਼ਾਰ ਲੋਕ ਮਰ ਗਏ ਸਨ। ਇਸ ਦਰਦਨਾਖ ਘਟਨਾ ਦੇ ਅਧਾਰਿਤ ਇਸ ਫ਼ਿਲਮ ਨੂੰ ਬਹੁਤ ਹੀ ਸੂਖ਼ਮ ਤਰੀਕੇ ਨਾਲ ਦਰਸਾਇਆ ਗਿਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਵੀ ਕੁਮਾਰ ਅਤੇ ਨਿਰਮਾਤਾ ਰਵੀ ਵਾਲੀਆ ਹੈ।[1] ਇਹ ਫਿਲਮ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਣਾਇਆ ਗਿਆ।

ਕਹਾਣੀ

ਇਸ ਫ਼ਿਲਮ ਦੀ ਕਹਾਣੀ ਸੰਨ 1984 ਦੀ ਦਸੰਬਰ ਦੋ ਅਤੇ ਤਿੰਨ ਦੀ ਰਾਤ ਨੂੰ ਵਾਪਰੀ ਗੈਸ ਕਾਂਡ ਦੇ ਅਧਾਰਿਤ ਹੈ। ਇਸ ਕਾਂਡ ਨੂੰ ਭੁਪਾਲ ਗੈਸ ਕਾਂਡ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਸ ਇੱਕ ਰਾਤ ਨੂੰ ਲਗਭਗ 10000 ਜਾਂ ਦਸ ਹਜ਼ਾਰ ਲੋਕ ਮਾਰੇ ਗਏ ਅਤੇ ਲੱਖਾ ਹੀ ਭਿਆਨਕ ਬਿਮਾਰੀਆਂ ਨਾਲ ਪੀੜਤ ਹੋ ਗਏ ਇਸ ਸਥਾਨ ਤੇ ਅੱਜ ਵੀ ਬੱਚੇ ਕਿਸੇ ਬਿਮਾਰੀ ਨਾਲ ਪੀੜਤ ਪੈਦ ਹੋ ਰਹੇ ਹਨ।

ਕਲਾਕਾਰ

ਪ੍ਰਦਰਸ਼ਨ

ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।[2] ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਦਰਸ਼ਨ ਕਿਤਾ ਗਿਆ ਅਤੇ ਭਾਰਤ ਵਿੱਚ 5 ਦਸੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।

ਸਨਮਾਨ

ਟੋਕੀਓ ਅੰਤਰਰਾਸ਼ਟਰੀ ਫ਼ਿਲਮ ਮੇਲਾ ਜੋ ਟੋਕੀਓ ਵਿੱਚ ਹੋਇਆ ਇਸ ਫ਼ਿਲਮ ਮੇਲੇ 'ਚ ਇਸ ਫ਼ਿਲਮ ਦੇ ਨਿਰਦੇਸਕ ਅਤੇ ਲੇਖਕ ਰਵੀ ਕੁਮਾਰ ਨੂੰ ਨਾਮਜ਼ਾਦ ਕੀਤਾ ਗਿਆ।

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

ਫਰਮਾ:Commons category