ਭਾਬੀ ਮੈਨਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ

ਭਾਬੀ ਮੈਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਨਿੱਕੀ ਕਹਾਣੀ ਜਿਸ ਵਿੱਚ ਵਿਧਵਾ ਮੁਟਿਆਰ ਮੈਨਾ ਨਾਲ ਕੀਤੀ ਜਾ ਰਹੀ ਸਮਾਜਕ ਧੱਕੜਸ਼ਾਹੀ ਨੂੰ ਵਿਸ਼ਾ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਭਾਬੀ ਮੈਨਾ ਤੇ ਹੋਰ ਕਹਾਣੀਆਂ ਨਾਮ ਦੇ ਕਹਾਣੀ ਸੰਗ੍ਰਹਿ (1950) ਵਿੱਚ ਛਪੀ ਸੀ ਅਤੇ ਬਾਅਦ ਵਿੱਚ ਇਹ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਅਨੇਕ ਪਾਠ-ਪੁਸਤਕਾਂ ਦਾ ਹਿੱਸਾ ਬਣੀ। ਅਤੇ ਹੁਣ ਇਹ ਡਾ. ਬਲਦੇਵ ਸਿੰਘ ‘ਬੱਦਨ’ ਦੀ ਸੰਪਾਦਨਾ ਤਹਿਤ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 52 ਕਹਾਣੀਆਂ (2011) ਵਿੱਚ ਮੁੜ ਪ੍ਰਕਾਸ਼ਿਤ ਹੋਈ ਹੈ।

ਪਾਤਰ

  • ਭਾਬੀ ਮੈਨਾ
  • ਕਾਕਾ
  • ਭਾਬੀ ਮੈਨਾ ਦੀ ਸੱਸ
  • ਕਾਕੇ ਦੀ ਮਾਂ

ਕਥਾਨਕ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ